Punjab State Board PSEB 5th Class Maths Book Solutions Chapter 1 ਸੰਖਿਆਵਾਂ Ex 1.1 Textbook Exercise Questions and Answers.
PSEB Solutions for Class 5 Maths Chapter 1 ਸੰਖਿਆਵਾਂ Ex 1.1
ਸਮਝੋ ਅਤੇ ਕਰੋ-
ਪ੍ਰਸ਼ਨ 1.
ਗਿਣਤਾਰੇ ਦੀ ਸਹਾਇਤਾ ਨਾਲ ਸੰਖਿਆ ਨੂੰ ਪੜੋ ਅਤੇ ਲਿਖੋ :
(a)
ਸ਼ਬਦਾਂ ਵਿਚ : ______
ਹੱਲ:
ਸ਼ਬਦਾਂ ਵਿਚ : ਛਿਆਲੀ ਹਜ਼ਾਰ ਤਿੰਨ ਸੌ ਪੰਜ
(b)
ਸ਼ਬਦਾਂ ਵਿਚ : _________
ਹੱਲ:
ਸ਼ਬਦਾਂ ਵਿਚ : ਸੱਤਰ ਹਜ਼ਾਰ ਪੰਜ ਸੌ ਤੇਤੀ
(c)
ਸ਼ਬਦਾਂ ਵਿਚ : _____
ਹੱਲ:
ਸ਼ਬਦਾਂ ਵਿਚ : ਚੌਰਾਸੀ ਹਜ਼ਾਰ ਤਿੰਨ ਸੌ ਉਨੰਜ਼ਾ”
(d)
ਸ਼ਬਦਾਂ ਵਿਚ : ______
ਹੱਲ:
ਸ਼ਬਦਾਂ ਵਿਚ : ਤੇਤੀ ਹਜ਼ਾਰ ਸੱਤ
ਪ੍ਰਸ਼ਨ 2.
ਸੰਖਿਆਵਾਂ ਨੂੰ ਸਥਾਨਕ ਮੁੱਲ ਸਾਰਨੀ ਤੇ ਦਰਸਾਓ ॥
ਹੱਲ :
(a) 3868
(b) 17605
(c) 41123
(d) 92856
(e) 20203
(f) 99728
ਪ੍ਰਸ਼ਨ 3.
ਸ਼ਬਦਾਂ ਵਿਚ ਲਿਖੋ :
(a) 2462
(b) 8988
(c) 19050
(d) 33006
(e) 20198
(f) 59045
(g) 68390.
ਹੱਲ :
(a) 2462 = ਦੋ ਹਜ਼ਾਰ ਚਾਰ ਸੌ ਬਾਹਠ
(b) 8988 = ਅੱਠ ਹਜ਼ਾਰ ਨੌਂ ਸੌ ਅਠਾਸੀ
(c) 19050 = ਉੱਨੀ ਹਜ਼ਾਰ ਪੰਜਾਹ
(d) 33006 = ਤੇਤੀ ਹਜ਼ਾਰ ਛੇ
(e) 20198 = ਵੀਹ ਹਜ਼ਾਰ ਇੱਕ ਸੌ ਅਠਾਨਵੇਂ
(f) 659045 = ਉਨਾਹਠ ਹਜ਼ਾਰ ਪੰਤਾਲੀ ,
(g) 68390 = ਅਠਾਹਠ ਹਜ਼ਾਰ ਤਿੰਨ ਸੌ ਨੱਬੇ ।
ਪ੍ਰਸ਼ਨ 4.
ਅੰਕਾਂ ਵਿਚ ਲਿਖੋ :
(a) ਇੱਕ ਹਜ਼ਾਰ ਸੱਤ ਸੌ ਪੰਤਾਲੀ
(b) ਤੇਤੀ ਹਜ਼ਾਰ ਅੱਠ ਸੌ ਪੰਝੱਤਰ
(c) ਸਤੱਤਰ ਹਜ਼ਾਰ ਸਤੱਤਰ
(d) ਪੰਜਾਹ ਹਜ਼ਾਰ ਪੰਜ ਸੌ ਪੰਜ
(e) ਨੱਬੇ ਹਜ਼ਾਰ ਅੱਠ ਸੌ ਛੇ
(f) ਅੱਸੀ ਹਜ਼ਾਰ ਅੱਠ ਸੌ ਅੱਸੀ
(g) ਇੱਕ ਲੱਖ ।
ਹੌਲ :
(a) 1745
(b) 33875
(c) 77077
(d) 50505
(e) 90806
(f) 80880
(g) 100000.
ਪ੍ਰਸ਼ਨ 5.
ਹੇਠ ਲਿਖੀਆਂ ਸਿਖਿਆਵਾਂ ਦੀ ਅਗੇਤਰ ਸੰਖਿਆ ਲਿਖੋ :
(a) 998
(b) 10000
(c) 2018
(d) 999992
(e) 48675
(f) 40009
ਹੌਲ :
(a) 998 ਦੀ ਅਗੇਤਰ ਸੰਖਿਆ = 998 + 1 = 999
(b) 10000 ਦਾ ਅਗੇਤਰ = 10000 + 1 = 10001
(c) 2018 ਦਾ ਅਗੇਤਰ = 2018 + 1 = 2019
(d) 99999 ਦਾ ਅਗੇਤਰ = 99999 + 1 = 100000
(e) 48675 ਦਾ ਅਗੇਤਰ = 48675 + 1 = 48676
(f) 40009 ਦਾ ਅਗੇਤਰ = 40009 +1 = 40010
ਪ੍ਰਸ਼ਨ 6.
ਹੇਠ ਲਿਖੀਆਂ ਸੰਖਿਆਵਾਂ ਦੀਆਂ ਪਿਛੇਤਰ ਸੰਖਿਆਵਾਂ ਲਿਖੋ :
(a) 24855
(b) 99999
(c) 39999
(d) 79890
(e) 50000
(f) 23456.
ਹੱਲ :
(a) 24855 ਦਾ ਪਿਛੇਤਰ = 24855 – 1 = 24854
(b) 99999 ਦਾ ਪਿਛੇਤਰ = 99999 – 1 = 99998
(c) 39999 ਦਾ ਪਿਛੇਤਰ = 39999 – 1 = 39998
(d) 79890 ਦਾ ਪਿਛੇਤਰ = 79890 – 1 = 79889
(e) 50000 ਦਾ ਪਿਛੇਤਰ = 50000 – 1 = 49999
(f) 23456 ਦਾ ਪਿਛੇਤਰ = 23456 – 1 = 23455