PSEB 4th Class Maths Solutions Chapter 9 ਅੰਕੜਾ ਵਿਗਿਆਨ Worksheet

Punjab State Board PSEB 4th Class Maths Book Solutions Chapter 9 ਅੰਕੜਾ ਵਿਗਿਆਨ Worksheet Textbook Exercise Questions and Answers.

PSEB Solutions for Class 4 Maths Chapter 9 ਅੰਕੜਾ ਵਿਗਿਆਨ Worksheet

ਵਰਕਸ਼ੀਟ

ਪ੍ਰਸ਼ਨ 1.
ਕਿਸੇ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ ।
PSEB 4th Class Maths Solutions Chapter 9 ਅੰਕੜਾ ਵਿਗਿਆਨ Worksheet 1
(i) ਪਹਿਲੀ ਜਮਾਤ ਦੇ 20 ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ । (✓ਜਾਂ ✗)
ਹੱਲ:

(ii) ਪੰਜਵੀਂ ਜਮਾਤ ਦੇ 7 ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ । (✓ਜਾਂ ✗)
ਹੱਲ:

(iii) ਤੀਜੀ ਜਮਾਤ ਦੇ …………. ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ ।
ਹੱਲ:
(15)

PSEB 4th Class Maths Solutions Chapter 9 ਅੰਕੜਾ ਵਿਗਿਆਨ Worksheet

(iv) 25 ਵਰਦੀਆਂ ਕਿਹੜੀ ਜਮਾਤ ਦੇ ਬੱਚਿਆਂ ਨੂੰ ਵੰਡੀਆਂ ਗਈਆਂ ?
(a) ਜਮਾਤ-I
(b) ਜਮਾਤ-II
(c) ਜਮਾਤ-IV
(d) ਜਮਾਤ – V.
ਹੱਲ:
(b) ਜਮਾਤ-II

(v) ਸਭ ਤੋਂ ਘੱਟ ਕਿਹੜੀ ਜਮਾਤ ਦੇ ਬੱਚਿਆਂ ਨੂੰ ਵਰਦੀਆਂ ਮਿਲੀਆਂ ?
(a) ਜਮਾਤ-I
(b) ਜਮਾਤ-II
(c) ਜਮਾਤ-III
(d) ਜਮਾਤ-V.
ਹੱਲ:
(c) ਜਮਾਤ-III

(vi) ਸਾਰੇ ਸਕੂਲ ਵਿੱਚ ਕੁੱਲ ਕਿੰਨੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ ?
(a) 125
(b) 25
(c) 65
(d) 100.
ਹੱਲ:
(a) 125

ਪ੍ਰਸ਼ਨ 2.
ਕਿਸੇ ਸਕੂਲ ਵਿੱਚ ਵੱਖ-ਵੱਖ ਫ਼ਲ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ :
PSEB 4th Class Maths Solutions Chapter 9 ਅੰਕੜਾ ਵਿਗਿਆਨ Worksheet 2
ਜੇਕਰ ਕਿਸੇ ਜਮਾਤ ਵਿੱਚ 20 ਬੱਚੇ ਹਨ ਤਾਂ

(i) ਅੰਬ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ……………. ਹੈ ।
ਹੱਲ:
10

(ii) ਸੇਬ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
(a) 20
(b) 5
(c) 15
(d) 10.
ਹੱਲ:
(b) 5

PSEB 4th Class Maths Solutions Chapter 9 ਅੰਕੜਾ ਵਿਗਿਆਨ Worksheet

(iii) ਸੇਬ ਅਤੇ ਕੇਲਾ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
(a) 5
(b) 20
(c) 10
(d) 15.
ਹੱਲ:
(c) 10

(iv) ਸਭ ਤੋਂ ਵੱਧ ਕੇਲੇ ਨੂੰ ਪਸੰਦ ਕੀਤਾ ਗਿਆ ਹੈ । (✓ ਜਾਂ ✗)
ਹੱਲ:

(v) ਕੇਲੇ ਨੂੰ ਸੇਬ ਤੋਂ ਵੱਧ ਪਸੰਦ ਕੀਤਾ ਗਿਆ ਹੈ । (✓ ਜਾਂ ✗)
ਹੱਲ:

ਪ੍ਰਸ਼ਨ 3.
ਪਾਈ ਚਾਰਟ ਨੂੰ ……………… ਵੀ ਕਿਹਾ ਜਾਂਦਾ ਹੈ ।
ਹੱਲ:
ਗੋਲ ਨਕਸ਼ਾ ।

Leave a Comment