Punjab State Board PSEB 5th Class Maths Book Solutions Chapter 10 ਅੰਕੜਾ ਵਿਗਿਆਨ MCQ Questions and Answers.
PSEB 5th Class Maths Chapter 10 ਅੰਕੜਾ ਵਿਗਿਆਨ MCQ Questions
ਬਹੁ-ਵਿਕਲਪਿਕ ਪ੍ਰਸ਼ਨ
1. ਕਿਸੇ ਸ਼ਹਿਰ ਦੇ ਸੱਤ ਦਿਨਾਂ ਦੇ ਵੱਧ ਤੋਂ ਵੱਧ ਤਾਪਮਾਨ ਦੇ ਅੰਕੜੇ ਇਸ ਤਰ੍ਹਾਂ ਹਨ :
ਪ੍ਰਸ਼ਨ 1.
ਸਭ ਤੋਂ ਜ਼ਿਆਦਾ ਗਰਮ ਦਿਨ ਕਿਹੜਾ ਹੈ ?
(a) ਮੰਗਲਵਾਰ
(b) ਵੀਰਵਾਰ
(c) ਐਤਵਾਰ
(d) ਸੋਮਵਾਰ
ਹੱਲ:
c) ਐਤਵਾਰ
ਪ੍ਰਸ਼ਨ 2.
ਕਿਹੜਾ ਦਿਨ ਸਭ ਤੋਂ ਠੰਡਾ ਰਿਹਾ ?
(a) ਬੁੱਧਵਾਰ
(b) ਮੰਗਲਵਾਰ
(c) ਸ਼ਨੀਵਾਰ
(d) ਸ਼ੁੱਕਰਵਾਰ
ਹੱਲ:
(b) ਮੰਗਲਵਾਰ
ਪ੍ਰਸ਼ਨ 3.
ਸਭ ਤੋਂ ਵੱਧ ਅਤੇ ਘੱਟ ਤਾਪਮਾਨ ਵਿੱਚ ਕਿੰਨਾ ਅੰਤਰ ਹੈ ?
(a) 6°C
(b 8°C
(c) 5°C
(d) 7°C.
ਹੱਲ :
(d) 7°C
ਪ੍ਰਸ਼ਨ 4.
ਕਿਹੜੇ ਦੋ ਦਿਨ ਬਰਾਬਰ ਗਰਮ ਰਹੇ ?
(a) ਵੀਰਵਾਰ ਅਤੇ ਸ਼ਨੀਵਾਰ
(b) ਐਤਵਾਰ ਅਤੇ ਸੋਮਵਾਰ ,
(c) ਮੰਗਲਵਾਰ, ਅਤੇ ਬੁੱਧਵਾਰ
(d) ਵੀਰਵਾਰ ਅਤੇ ਸ਼ੁੱਕਰਵਾਰ ।
ਹੱਲ:
(a) ਵੀਰਵਾਰ ਅਤੇ ਸ਼ਨੀਵਾਰ ।
ਪ੍ਰਸ਼ਨ 2.
ਕਿਸੇ ਕ੍ਰਿਕੇਟ ਦੇ ਖਿਡਾਰੀ ਦੁਆਰਾ ਲਗਾਤਾਰ ਚਾਰ ਸਾਲਾਂ ਵਿੱਚ ਬਣਾਈਆਂ ਗਈਆਂ ਦੌੜਾਂ ਇਸ ਤਰ੍ਹਾਂ ਹਨ ।
ਪ੍ਰਸ਼ਨ 1.
ਖਿਡਾਰੀ ਨੇ 2016 ਵਿੱਚ ਕਿੰਨੀਆਂ ਦੌੜਾਂ ਬਣਾਈਆਂ ?
(a) 300
(b) 400
(c) 350
d) 200
ਹੱਲ:
(b) 400
ਪ੍ਰਸ਼ਨ 2.
ਖਿਡਾਰੀ ਨੇ ਸਭ ਤੋਂ ਘੱਟ ਦੌੜਾਂ ਕਿਹੜੇ ਸਾਲ ਦੌਰਾਨ ਬਣਾਈਆਂ ?
(a) 2017
(b) 2016
(c) 2015
(d) 2014.
ਹੱਲ:
(c) 2015
ਪ੍ਰਸ਼ਨ 3.
ਖਿਡਾਰੀ ਦੁਆਰਾ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਬਣਾਈਆਂ ਗਈਆਂ ਦੌੜਾਂ ਦਾ ਅੰਤਰ ਕਿੰਨਾ ਹੈ ?
(a) 150
(b) 50
(c) 200
(d) 100
ਹੱਲ:
(a) 150
ਪ੍ਰਸ਼ਨ 4.
ਖਿਡਾਰੀ ਦੁਆਰਾ ਲਗਾਤਾਰ ਚਾਰ ਸਾਲਾਂ ਵਿੱਚ ਬਣਾਈਆਂ ਗਈਆਂ ਕੁੱਲ ਦੌੜਾਂ ਕਿੰਨੀਆਂ ਹਨ ?
(a) 1100
(b) 1000
(c) 1300
(d) 1200
ਹੱਲ:
(c) 1300.
ਪ੍ਰਸ਼ਨ 3.
ਚਿੱਤਰ ਨੂੰ ਦੇਖ ਕੇ ਦੱਸੋ ਕਿ ਖੇਡ-3 ਵਿਚ ਕਿੰਨੇ ਪ੍ਰਾਪਤ ਕੀਤੇ ਅੰਕ ਬਣਾਏ ਗਏ ਹਨ ?
(a) 35
(b) 30
(c) 40
(d) 25
ਹੱਲ:
(c) 40
ਪ੍ਰਸ਼ਨ 4.
ਚਿੱਤਰਗ੍ਰਾਫ ਅਨੁਸਾਰ ਸ਼ਹਿਰ ਖੰਨਾ ਵਿਚ ਕਿੰਨੀਆਂ ਕਾਰਾਂ ਵਿਕੀਆਂ ?
(a) 6
(b) 600
(c) 300
(d) 400
ਹੱਲ:
(b) 600
ਪ੍ਰਸ਼ਨ 5.
ਦਿੱਤੇ ਗਏ ਪਾਈ ਚਾਰਟ (ਗੋਲ ਨਕਸ਼ਾ) ਵਿੱਚ ਜਮਾਤ ਪੰਜਵੀਂ ਦੇ ਬੱਚਿਆਂ ਦੇ ਮਨਪਸੰਦ ਰੰਗਾਂ ਬਾਰੇ ਦੱਸਿਆ ਗਿਆ ਹੈ | ਪਾਈ ਚਾਰਟ ਨੂੰ ਧਿਆਨ ਨਾਲ ਦੇਖੋ ਅਤੇ ਉੱਤਰ ਦਿਓ ।
(a) ਜਮਾਤ ਦੇ ਕਿੰਨੇ ਬੱਚਿਆਂ (ਨਾਤਮਕ ਰੂਪ ਵਿੱਚ) ਨੂੰ ਹਰਾ ਰੰਗ ਪਸੰਦ ਹੈ ?
(b) ਜਮਾਤ ਦੇ ਬੱਚਿਆਂ ਵੱਲੋਂ ਕਿਹੜੇ ਰੰਗ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ ਹੈ ?
(c) ਜੇਕਰ ਜਮਾਤ ਵਿੱਚ ਕੁੱਲ 40 ਬੱਚੇ ਹਨ, ਤਾਂ ਜਮਾਤ ਦੇ ਕਿੰਨੇ ਬੱਚਿਆਂ ਨੂੰ ਹਰਾ ਰੰਗ ਪਸੰਦ ਹੈ ?
ਹੱਲ:
(a) ਜਮਾਤ ਦੇ ਜਿੰਨੇ ਬੱਚਿਆਂ ਨੂੰ ਹਰਾ ਰੰਗ ਪਸੰਦ ਹੈ = \(\frac{1}{4}\)
(b) ਜਮਾਤ ਦੇ ਬੱਚਿਆਂ ਵੱਲੋਂ ਜਿਸ ਰੰਗ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ = ਲਾਲ
(c) ਜਮਾਤ ਦੇ ਜਿੰਨੇ ਬੱਚਿਆਂ ਨੂੰ ਹਰਾ ਰੰਗ ਪਸੰਦ ਹੈ = 40 × \(\frac{1}{4}\) = 10