PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

Punjab State Board PSEB 4th Class EVS Book Solutions Chapter 11 ਚੰਗਾ ਖਾਈਏ, ਸਿਹਤ ਬਣਾਈਏ Textbook Exercise Questions and Answers.

PSEB Solutions for Class 4 EVS Chapter 11 ਚੰਗਾ ਖਾਈਏ, ਸਿਹਤ ਬਣਾਈਏ

EVS Guide for Class 4 PSEB ਚੰਗਾ ਖਾਈਏ, ਸਿਹਤ ਬਣਾਈਏ Textbook Questions and Answers

ਪਾਠ ਪੁਸਤਕ ਪੰਨਾ ਨੰ: 73

ਪ੍ਰਸ਼ਨ 1.
ਭੋਜਨ ਵਿੱਚ ਮੌਜੂਦ ਵੱਖ-ਵੱਖ ਪੋਸ਼ਕ ਤੱਤਾਂ ਦੇ ਨਾਂ ਲਿਖੋ
ਉੱਤਰ :
ਕਾਰੋਬੋਹਾਈਡੇਟਸ ਅਤੇ ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਪਦਾਰਥ।

ਪ੍ਰਸ਼ਨ 2.
ਕਾਰਬੋਹਾਈਡੇਟਸ ਅਤੇ ਚਰਬੀ ਸਰੀਰ ਨੂੰ ਕੀ ਦਿੰਦੇ ਹਨ ?
ਉੱਤਰ :
ਇਹ ਸਰੀਰ ਨੂੰ ਊਰਜਾ ਦਿੰਦੇ ਹਨ।

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

ਪ੍ਰਸ਼ਨ 3.
ਵਿਟਾਮਿਨ ਅਤੇ ਖਣਿਜ ਪਦਾਰਥਾਂ ਦੇ ਵੱਖਵੱਖ ਸੋਮੇ ਲਿਖੋ।
ਉੱਤਰ :
ਵਿਟਾਮਿਨ-ਟਮਾਟਰ, ਸੰਤਰਾ, ਗਾਜਰ, ਦੁੱਧ, ਆਂਡੇ, ਸੂਰਜ ਦੀ ਰੋਸ਼ਨੀ॥
ਖਣਿਜ ਪਦਾਰਥ-ਹਰੀਆਂ ਸਬਜ਼ੀਆਂ, ਤਾਜ਼ੇ ਫਲ ਅਤੇ ਦੁੱਧ।

ਪ੍ਰਸ਼ਨ 4.
ਖ਼ਾਲੀ ਥਾਂਵਾਂ ਭਰੋ :
ਵਿਟਾਮਿਨ ਡੀ, ਪ੍ਰੋਟੀਨ, ਸੰਤੁਲਿਤ, ਊਰਜਾ)
(ਉ) …………………………………… ਸਾਡੇ ਸਰੀਰ ਦੇ ਵਾਧੇ ਲਈ ਬਹੁਤ ਜ਼ਰੂਰੀ ਹੈ।
(ਅ) ਸੂਰਜ ਦੀ ਰੋਸ਼ਨੀ ਤੋਂ …………………………………… ਮਿਲਦਾ ਹੈ।
(ਇ) …………………………………… ਖ਼ੁਰਾਕ ਵਿੱਚ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ।
(ਸ) ਘਿਉ ਖਾਣ ਨਾਲ …………………………………… ਮਿਲਦੀ ਹੈ।
ਉੱਤਰ :
(ੳ) ਪ੍ਰੋਟੀਨ
(ਅ) ਵਿਟਾਮਿਨ ਡੀ
(ਏ) ਸੰਤੁਲਿਤ
(ਸ) ਊਰਜਾ।

ਪਾਠ ਪੁਸਤਕ ਪੰਨਾ ਨੰ: 75

ਕਿਰਿਆ 1.
ਵਿਆਹ ਸਮਾਗਮਾਂ ਵਿੱਚ ਖਾਣ ਲਈ ਮਿਲਣ ਵਾਲੇ ਭੋਜਨ ਦੀ ਸੂਚੀ ਬਣਾਓ।
ਉੱਤਰ :
ਖ਼ੁਦ ਕਰੋ।

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

ਪਾਠ ਪੁਸਤਕ ਪੰਨਾ ਨੰ: 76

ਕਿਰਿਆ 2.
PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ 1
ਉੱਤਰ :
1. ਮਿਠਾਈ
2. ਰੇਉੜੀਆਂ ਗਚਕ
3. ਚਾਵਲ

ਪਾਠ ਪੁਸਤਕ ਪੰਨਾ ਨੰ: 77

ਕਿਰਿਆ 3.
ਹਫ਼ਤੇ ਦੇ ਮਿਡ-ਡੇ-ਮੀਲ ਦਾ ਮੈਨਯੂ ਲਿਖੋ !
ਦਿਨ –
ਭੋਜਨ –
ਉੱਤਰ :
ਖ਼ੁਦ ਕਰੋ।

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

ਪਾਠ ਪੁਸਤਕ ਪੰਨਾ ਨੰ: 78, 79

ਪ੍ਰਸ਼ਨ 5.
ਖ਼ਾਲੀ ਥਾਂਵਾਂ ਭਰੋ :
(ਉ) ਵਿਆਹ ਸਮਾਗਮ ਵਿੱਚ ਵੱਖ-ਵੱਖ ਤਰ੍ਹਾਂ ਦੇ …………………………………… ਲੱਗੇ ਹੋਏ ਸਨ। ਸਟਾਲ/ਦੁਕਾਨਾਂ)
(ਅ) ਸਾਨੂੰ ਸਮਾਗਮਾਂ ਵਿੱਚ …………………………………… ਅਨੁਸਾਰ ਹੀ ਭੋਜਨ ਲੈਣਾ ਚਾਹੀਦਾ ਹੈ। ਲੋੜ/ਪਲੇਟ)
(ਇ) ਸਕੂਲ ਵਿੱਚ …………………………………… ਮਿਡ-ਡੇ-ਮੀਲ ਮਿਲਦਾ ਹੈ। ਹਰ ਰੋਜ਼/ਕਦੇ-ਕਦੇ
(ਸ) ਰੇਲ ਗੱਡੀ ਵਿੱਚ …………………………………… ਨਾਂ ਦੀ ਰਸੋਈ ਹੁੰਦੀ ਹੈ। ਪੈਂਟਰੀ ਕਾਰ/ਢਾਬੇ)
(ਹ) ਵਿਆਹ ਵਿੱਚ …………………………………… ਤਰ੍ਹਾਂ ਦੇ ਪੀਣ ਵਾਲੇ ਸ਼ੇਕ ਮਿਲਦੇ ਹਨ। (ਇੱਕ ਵੱਖ-ਵੱਖ)
ਉੱਤਰ :
(ਉ) ਸਟਾਲ
(ਅ) ਲੋੜ
(ਈ) ਹਰ ਰੋਜ਼
(ਸ) ਪੈਂਟਰੀ ਕਾਰ
(ਹ) ਵੱਖ-ਵੱਖ।

ਪ੍ਰਸ਼ਨ 6.
ਮਿਲਾਨ ਕਰੋ :
1. ਦਿਵਾਲੀ (ਉ) ਪੂਰੀਆਂ-ਛੋਲੇ
2. ਲੋਹੜੀ (ਅ) ਖੰਡ ਦੇ ਖੇਡਣੇ
3. ਬਸੰਤ (ਈ) ਗੱਚਕ ਅਤੇ ਰਿਉੜੀਆਂ।
4. ਸਾਉਣ (ਸ) ਪੀਲੇ ਚਾਵਲ
5. ਨਰਾਤੇ (ਹ) ਮੱਠੀਆਂ ਅਤੇ ਪੂੜੇ
ਉੱਤਰ :
1. (ਅ),
2. (ਇ),
3. (ਸ),
4. (ਹ),
5. (ੳ).

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

ਪ੍ਰਸ਼ਨ 7.
ਹੋਸਟਲ ਵਿੱਚ ਕਿੰਨੇ ਵਾਰ ਖਾਣਾ ਮਿਲਦਾ ਹੈ ?
ਉੱਤਰ :
ਤਿੰਨ ਵਾਰ ਖਾਣਾ ਮਿਲਦਾ ਹੈ।

ਪ੍ਰਸ਼ਨ 8.
ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਬੱਚੇ ਕੀ ਕਰਦੇ ਹਨ ?
ਉੱਤਰ :
ਖਾਣਾ-ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਬੱਚੇ ਹੱਥ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਦੇ ਹਨ।

ਪ੍ਰਸ਼ਨ 9.
ਇਕੱਠੇ ਬੈਠ ਕੇ ਖਾਣ ਨਾਲ ਕਿਹੜੀਆਂ ਕਿਹੜੀਆਂ ਆਦਤਾਂ ਵਿਕਸਿਤ ਹੁੰਦੀਆਂ ਹਨ ?
ਉੱਤਰ :
ਇਕੱਠੇ ਬੈਠ ਕੇ ਖਾਣਾ ਖਾਣ ਨਾਲ ਭਾਈਚਾਰਾ ਵਧਦਾ ਹੈ ਤੇ ਪਿਆਰ ਦੀ ਭਾਵਨਾ ਪੈਦਾ ਹੁੰਦੀ ਹੈ।

PSEB 4th Class Punjabi Guide ਚੰਗਾ ਖਾਈਏ, ਸਿਹਤ ਬਣਾਈਏ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਬਸੰਤ ਦੇ ਮੌਕੇ ਕੀ ਪਕਵਾਨ ਬਣਾਇਆ ਜਾਂਦਾ ਹੈ ?
(ਉ) ਪੀਲੇ ਚਾਵਲ
(ਅ) ਮੱਠੀਆਂ
(ਈ) ਗੁਲਗੁਲੇ
(ਸ) ਲੱਡੂ।
ਉੱਤਰ :
(ਉ) ਪੀਲੇ ਚਾਵਲ।

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

2. ਅੰਧਰਾਤਾ ਰੋਗ ਤੋਂ ਬਚਣ ਲਈ ਸਾਨੂੰ ਕਿਹੜਾ ਵਿਟਾਮਿਨ ਲੈਣਾ ਚਾਹੀਦਾ ਹੈ ?
(ਉ) ਵਿਟਾਮਿਨ ਸੀ
(ਅ) ਵਿਟਾਮਿਨ ਬੀ
(ਈ) ਪ੍ਰੋਟੀਨ
(ਸ) ਵਿਟਾਮਿਨ ਏ।
ਉੱਤਰ :
(ਸ) ਵਿਟਾਮਿਨ ਏ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਰਾਤੇ ਦੇ ਦਿਨਾਂ ਵਿਚ ਕੀ ਬਣਾਉਂਦੇ ਹਨ ?
ਉੱਤਰ :
ਪੂਰੀਆਂ-ਛੋਲੇ

ਪ੍ਰਸ਼ਨ 2.
ਸਬਜ਼ੀ ਵਿੱਚ ਸੁਗੰਧ ਲਈ ਕੀ ਪਾਇਆ ਜਾਂਦਾ ਹੈ ?
ਉੱਤਰ :
ਮਸਾਲੇ; ਜਿਵੇਂ-ਜ਼ੀਰਾ, ਇਲੈਚੀ ਆਦਿ।

ਖ਼ਾਲੀ ਥਾਂਵਾਂ ਭਰੋ

ਵਿਟਾਮਿਨ ਡੀ, ਰਿਉੜੀਆਂ
1. …………. ਲੋਹੜੀ ਮੌਕੇ ਬਣਦੀਆਂ ਹਨ।
2. ਸੂਰਜ ਦੀ ਰੌਸ਼ਨੀ ਤੋਂ ……….. ਮਿਲਦਾ ਹੈ।
ਉੱਤਰ :
1. ਰਿਉੜੀਆਂ,
2. ਵਿਟਾਮਿਨ ਡੀ।

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

ਗਲਤ/ਸਹੀ

1. ਦਿਵਾਲੀ ਮੌਕੇ ਗੱਚਕ ਹੁੰਦੀ ਹੈ।
2. ਬਸੰਤ ਮੌਕੇ ਪੀਲੇ ਚਾਵਲ ਬਣਦੇ ਹਨ।
ਉੱਤਰ :
1. ✗
2. ✓

ਦਿਮਾਗੀ ਕਸਰਤ

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ 2
ਉੱਤਰ :
PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ 3

ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-ਹਫਤੇ ਦੇ ਕੋਈ ਚਾਰ ਦਿਨਾਂ ਦਾ ਮਿਡ-ਡੇ-ਮੀਲ ਦਾ ਮੈਨਯੂ ਲਿਖੋ।
PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ 4
ਉੱਤਰ :
PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ 5

Leave a Comment