PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

Punjab State Board PSEB 4th Class EVS Book Solutions Chapter 7 ਪੌਦਿਆਂ ਦੀਆਂ ਜੜ੍ਹਾਂ Textbook Exercise Questions and Answers.

PSEB Solutions for Class 4 EVS Chapter 7 ਪੌਦਿਆਂ ਦੀਆਂ ਜੜ੍ਹਾਂ

EVS Guide for Class 4 PSEB ਪੌਦਿਆਂ ਦੀਆਂ ਜੜ੍ਹਾਂ Textbook Questions and Answers

ਪਾਠ ਪੁਸਤਕ ਪੰਨਾ ਨੰ: 40

ਕਿਰਿਆ 1.
ਆਪਣੇ ਸਕੂਲ ਵਿੱਚ ਲੱਗੇ ਰੁੱਖ ਪਹਿਚਾਣੋ ਅਤੇ ਉਹਨਾਂ ਵਿੱਚੋਂ ਸਭ ਤੋਂ ਪੁਰਾਣਾ ਰੁੱਖ ਲੱਭ ਕੇ ਉਸ ਬਾਰੇ ਹੇਠਾਂ ਪੁੱਛੀ ਜਾਣਕਾਰੀ ਲਿਖੋ।
ਰੁੱਖ ਦਾ ਨਾਮ ………………………….. ਅੰਦਾਜ਼ਨ ਕਿੰਨਾ ਪੁਰਾਣਾ ਹੈ …………………………..
ਉੱਤਰ :
ਬੋਹੜ। ਇਹ 100 ਸਾਲ ਪੁਰਾਣਾ ਹੈ।
ਨੋਟ-ਹੋਰ ਰੁੱਖਾਂ ਬਾਰੇ ਪਤਾ ਕਰੋ।

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਪਾਠ ਪੁਸਤਕ ਪੰਨਾ ਨੰ: 41

ਪ੍ਰਸ਼ਨ 1.
ਰੁੱਖ ਦਾ ਕਿਹੜਾ ਹਿੱਸਾ ਪਾਣੀ ਨੂੰ ਸੋਖਦਾ ਹੈ ?
ਉੱਤਰ :
ਜੜਾਂ

ਪ੍ਰਸ਼ਨ 2.
ਜੜਾਂ ਦੇ ਕੀ ਕੰਮ ਹਨ ?
ਉੱਤਰ :
ਜੜਾਂ ਧਰਤੀ ਵਿਚੋਂ ਪਾਣੀ ਤੇ ਹੋਰ ਪੋਸ਼ਕ ਸੋਖਦੀਆਂ ਹਨ ਤੇ ਪੌਦੇ ਨੂੰ ਮਿੱਟੀ ਵਿਚ ਮਜ਼ਬੂਤੀ ਨਾਲ ਜਕੜ ਕੇ ਰੱਖਦੀਆਂ ਹਨ।

ਪਾਠ ਪੁਸਤਕ ਪੰਨਾ ਨੰ: 42

ਕਿਰਿਆ 2.
ਕੁੱਝ ਪੌਦਿਆਂ ਦੀਆਂ ਜੜ੍ਹਾਂ ਅਸੀਂ ਸਬਜ਼ੀਆਂ ਦੇ ਰੂਪ ਵਿੱਚ ਖਾਂਦੇ ਹਾਂ ਅਜਿਹੀਆਂ ਸਬਜ਼ੀਆਂ ਦੀਆਂ ਤਸਵੀਰਾਂ ਉੱਪਰ ਸਹੀ (✓) ਦਾ ਨਿਸ਼ਾਨ ਲਗਾਓ।
ਉੱਤਰ :
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 2
ਉੱਤਰ :
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 5

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਪਾਠ ਪੁਸਤਕ ਪੰਨਾ ਨੰ: 44

ਕਿਰਿਆ 3.
ਕੀ ਤੁਸੀਂ ਅਜਿਹਾ ਕੋਈ ਹੋਰ ਰੁੱਖ ਵੇਖਿਆ ਹੈ ? ਉਸਦਾ ਨਾਮ ਤੇ ਸਥਾਨ ਲਿਖੋ।
ਨਾਮ ……………………
ਸਥਾਨ ……………………..
ਉੱਤਰ :
ਆਪ ਕਰੋ।

ਪਾਠ ਪੁਸਤਕ ਪੰਨਾ ਨੰ: 45

ਪ੍ਰਸ਼ਨ 3.
ਮੂਸਲ ਜੜ੍ਹ ਦਾ ਚਿੱਤਰ ਬਣਾਉ।
ਉੱਤਰ :
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 1

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਪ੍ਰਸ਼ਨ 4.
ਖ਼ਾਲੀ ਥਾਂਵਾਂ ਭਰੋ : (ਜੜ੍ਹ, ਜ਼ਮੀਨ, ਮੋਟੀ, ਪਾਣੀ)
(ੳ) ਰੁੱਖਾਂ ਦੀਆਂ ਜੜਾਂ …………………………… ਵਿੱਚ ਹੁੰਦੀਆਂ ਹਨ।
(ਅ) ਕਚਾਲੂ ਇੱਕ ……………………………
(ਇ) ਮੂਸਲ ਜੜ੍ਹ ਬਾਕੀ ਜੜ੍ਹਾਂ ਨਾਲੋਂ …………………………… ਹੁੰਦੀ ਹੈ।
(ਸ) ਜੜਾਂ …………………………… ਨੂੰ ਸੋਖ਼ ਲੈਂਦੀਆਂ ਹਨ।
ਉੱਤਰ :
(ਉ) ਜ਼ਮੀਨ
(ਅ) ਜੜ੍ਹ
(ਬ) ਮੋਟੀ
(ਸ) ਪਾਣੀ।

ਪ੍ਰਸ਼ਨ 5.
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ।

(ਉ) ਅਮਰੂਦ ਦਾ ਦਰੱਖਤ ਪੁੱਟਿਆ ਕਿਉਂ ਨਹੀਂ ਗਿਆ ?
ਉੱਤਰ :
ਅਮਰੂਦ ਦਾ ਦਰੱਖ਼ਤ ਜੜਾਂ ਦੁਆਰਾ ਧਰਤੀ ਵਿੱਚ ਮਜ਼ਬੂਤੀ ਨਾਲ ਜੁੜਿਆ ਹੁੰਦਾ ਹੈ। ਇਸ ਲਈ ਇਸ ਨੂੰ ਪੁੱਟਿਆ ਨਹੀਂ ਜਾ ਸਕਦਾ।

(ਅ) ਮੂਸਲ ਜੜ੍ਹ ਕੀ ਹੁੰਦੀ ਹੈ ?
ਉੱਤਰ :
ਰੁੱਖ ਦੀ ਇਕ ਜੜ੍ਹ ਬਾਕੀ, ਜੜ੍ਹਾਂ ਨਾਲੋਂ ਵੱਧ ਮੋਟੀ ਹੁੰਦੀ ਹੈ ਤੇ ਧਰਤੀ ਵਿੱਚ ਸਿੱਧੀ ਹੇਠਾਂ ਨੂੰ ਜਾਂਦੀ ਹੈ ਤੇ ਇਸ ਵਿੱਚੋਂ ਹੋਰ ਪਤਲੀਆਂ ਟਾਹਣੀਆਂ ਨਿਕਲਦੀਆਂ ਹਨ।
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 1

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

(ਇ) ਕਿਹੜੇ-ਕਿਹੜੇ ਪੌਦਿਆਂ ਦੀਆਂ ਜੜਾਂ ਖਾਧੀਆਂ ਜਾ ਸਕਦੀਆਂ ਹਨ ?
ਉੱਤਰ :
ਸ਼ਲਗਮ, ਗਾਜਰ, ਮੂਲੀ, ਸ਼ਕਰਕੰਦੀ, ਸ਼ਤਾਵਰੀ, ਕਚਾਲੂ।

(ਸ) ਰੁੱਖਾਂ ਨੂੰ ਕੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ :
ਰੁੱਖ ਵਰਖਾ ਲਿਆਉਣ ਵਿਚ ਸਹਾਇਕ ਹਨ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਉਂਦੇ ਹਨ। ਜੇ ਇਹਨਾਂ ਨੂੰ ਕੱਟ ਦਿੱਤਾ ਜਾਵੇਗਾ ਤਾਂ ਜੀਊਣਾ ਮੁਸ਼ਕਿਲ ਹੋ ਜਾਵੇਗਾ।

PSEB 4th Class Punjabi Guide ਪੌਦਿਆਂ ਦੀਆਂ ਜੜ੍ਹਾਂ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ –

1. ਪੌਦੇ ਨੂੰ ਮਿੱਟੀ ਵਿਚ ਕੌਣ ਜਕਦਾ ਹੈ ?
(ਉ) ਤਣਾ
(ਅ) ਜੜਾਂ।
(ਇ) ਫਲ
(ਸ) ਪੱਤੇ।
ਉੱਤਰ :
(ਅ) ਜੜਾਂ।

2. ਕਚਾਲੂ ਪੌਦੇ ਦਾ ਕਿਹੜਾ ਭਾਗ ਹੈ ?
(ਉ) ਤਣਾ
(ਅ) ਜੜ੍ਹ
(ਇ) ਫਲ
(ਸ) ਪੱਤੇ
ਉੱਤਰ :
(ਅ) ਜੜ੍ਹ।

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੱਚੇ ਕਿਹੜੇ ਰੁੱਖ ਨੂੰ ਪੁੱਟ ਰਹੇ ਸਨ ?
ਉੱਤਰ :
ਅਮਰੂਦ ਦੇ ਰੁੱਖ ਨੂੰ।

ਪ੍ਰਸ਼ਨ 2.
ਬੋਹੜ ਦੀਆਂ, ਹਵਾਈ ਜੜਾਂ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ :
ਟਹਿਣੀਆਂ ਵਿੱਚੋਂ ਨਿਕਲੀਆਂ ਜੜ੍ਹਾਂ ਨੂੰ।

ਗਲਤ/ਸਹੀ

1. ਰੁੱਖਾਂ ਦੇ ਵੱਖ-ਵੱਖ ਹਿੱਸਿਆਂ ਨੂੰ ਖਾ ਸਕਦੇ ਹਾਂ।
2. ਕਚਾਲੂ ਇੱਕ ਫਲ ਹੈ।
ਉੱਤਰ :
1. ✓
2. ✗

ਮਿਲਾਨ ਕਰੋ

1. ਕਚਾਲੂ (ਉ) ਤਣਾ
2. ਗੰਨਾ (ਅ) ਜੜ੍ਹ
3. ਟਮਾਟਰ (ਇ) ਫਲ
ਉੱਤਰ :
1. (ਅ)
2. (ਉ)
3. (ਇ)

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਦਿਮਾਗੀ ਕਸਰਤ

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 3
ਉੱਤਰ :
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 4

Leave a Comment