Punjab State Board PSEB 4th Class Maths Book Solutions Chapter 10 ਨਮੂਨੇ Ex 10.1 Textbook Exercise Questions and Answers.
PSEB Solutions for Class 4 Maths Chapter 10 ਨਮੂਨੇ Ex 10.1
ਪ੍ਰਸ਼ਨ 1.
ਨਮੂਨਿਆਂ ਨੂੰ ਧਿਆਨ ਨਾਲ ਦੇਖੋ ਅਤੇ ਨਮੂਨਿਆਂ ਨੂੰ ਅੱਗੇ ਪੂਰਾ ਕਰੋ :
(a)
ਹੱਲ:
(b)
ਹੱਲ:
(c)
ਹੱਲ:
(d)
ਹੱਲ:
(e)
ਹੱਲ:
ਪ੍ਰਸ਼ਨ 2.
9 ਨੂੰ ਛੱਡ ਕੇ 9 ਦੇ ਗੁਣਜਾਂ ਦੀ ਪੜਤਾਲ ਕੀਤੀ ਜਾਵੇ, ਕੀ ਇਹ ਸੰਖਿਆਵਾਂ 9 ਦੇ ਗੁਣ ਹਨ ਜਾਂ ਨਹੀਂ ?
(a) 9981
ਹੱਲ:
9981
ਸਭ ਤੋਂ ਪਹਿਲਾਂ ਦਿੱਤੀ ਸੰਖਿਆ ਵਿੱਚੋਂ 9 ਨੂੰ ਕੱਟੋ ।
ਸੰਖਿਆ ਦੇ ਬਾਕੀ ਅੰਕ = 81
ਹੁਣ ਜਿਨ੍ਹਾਂ ਦੋ ਅੰਕਾਂ ਦਾ ਜੋੜ 9 ਹੈ, ਉਹਨਾਂ ਨੂੰ ਕੱਟੋ ।
ਸੰਖਿਆ ਦੇ ਬਾਕੀ ਅੰਕ = 8 ਅਤੇ 1
8 + 1 = 9
ਹੁਣ ਪਿੱਛੇ ਕੋਈ ਅੰਕ ਨਹੀਂ ਬਚਿਆ ।
∴ ਇਹ ਸੰਖਿਆ 9 ਦੀ ਗੁਣਜ ਹੈ ।
ਦੂਜੀ ਵਿਧੀ : 9981
ਅੰਕਾਂ ਦਾ ਜੋੜ = 9 +9 + 8 + 1 = 27
ਅੰਕਾਂ ਦਾ ਜੋੜ 9 ਤੇ ਭਾਗ ਹੋ ਜਾਂਦਾ ਹੈ ।
ਇਸ ਲਈ, ਇਹ ਸੰਖਿਆ 9 ਦਾ ਗੁਣਜ ਹੈ ।
(b) 6039
ਹੱਲ:
6039
ਅੰਕਾਂ ਦਾ ਜੋੜ = 6 +0 + 3 +9 = 18
ਅੰਕਾਂ ਦਾ ਜੋੜ 9 ਤੇ ਭਾਗ ਹੋ ਜਾਂਦਾ ਹੈ ।
ਇਸ ਲਈ, ਇਹ ਸੰਖਿਆ 9 ਦਾ ਗੁਣਜ ਹੈ ।
(c) 243
ਹੱਲ:
243
ਅੰਕਾਂ ਦਾ ਜੋੜ = 2 + 4 + 3 = 9
ਅੰਕਾਂ ਦਾ ਜੋੜ 9 ਤੇ ਭਾਗ ਹੋ ਜਾਂਦਾ ਹੈ ।
ਇਸ ਲਈ ਇਹ ਸੰਖਿਆ 9 ਦਾ ਗੁਣਜ ਹੈ ।
(d) 6308
ਹੱਲ:
6308.
ਅੰਕਾਂ ਦਾ ਜੋੜ = 6 + 3 + 0 + 8 = 17
ਅੰਕਾਂ ਦਾ ਜੋੜ 9 ਤੇ ਭਾਗ ਨਹੀਂ ਹੁੰਦਾ ।
ਇਸ ਲਈ, ਇਹ ਸੰਖਿਆ 9 ਦਾ ਗੁਣ ਨਹੀਂ ਹੈ ।
(e) 6415
ਹੱਲ:
6415
ਅੰਕਾਂ ਦਾ ਜੋੜ = 6 +4+1+5 = 16
ਅੰਕਾਂ ਦਾ ਜੋੜ 9 ਤੇ ਭਾਗ ਨਹੀਂ ਹੁੰਦਾ । ਇਸ ਲਈ, ਇਹ ਸੰਖਿਆ 9 ਦਾ ਗੁਣਜ ਨਹੀਂ ਹੈ ।
(f) 9108
ਹੱਲ:
9108
ਅੰਕਾਂ ਦਾ ਜੋੜ = 9 + 1 + 0 + 8 = 18
ਅੰਕਾਂ ਦਾ ਜੋੜ 9 ਤੇ ਭਾਗ ਹੋ ਜਾਂਦਾ ਹੈ ।
ਇਸ ਲਈ, ਇਹ ਸੰਖਿਆ 9 ਦਾ ਗੁਣਜ ਹੈ ।
(g) 1728
ਹੱਲ:
1728
ਅੰਕਾਂ ਦਾ ਜੋੜ = 1 + 7 + 2 + 8 = 18
ਅੰਕਾਂ ਦਾ ਜੋੜ 9 ਤੇ ਭਾਗ ਹੋ ਜਾਂਦਾ ਹੈ ।
ਇਸ ਲਈ, ਇਹ ਸੰਖਿਆ 9 ਦਾ ਗੁਣਜ ਹੈ ।
(h) 8714
ਹੱਲ:
8714
ਅੰਕਾਂ ਦਾ ਜੋੜ = 8 + 7 + 1 + 4 = 20
ਅੰਕਾਂ ਦਾ ਜੋੜ 9 ਤੇ ਭਾਗ ਨਹੀਂ ਹੁੰਦਾ ।
ਇਸ ਲਈ, ਇਹ ਸੰਖਿਆ 9 ਦਾ ਗੁਣ ਨਹੀਂ ਹੈ ।
(i) 53694
ਹੱਲ:
53694
ਅੰਕਾਂ ਦਾ ਜੋੜ = 5 + 3 + 6 + 9 + 4 = 27
ਅੰਕਾਂ ਦਾ ਜੋੜ 9 ਤੇ ਭਾਗ ਹੋ ਜਾਂਦਾ ਹੈ ।
ਇਸ ਲਈ ਇਹ ਸੰਖਿਆ 9 ਦਾ ਗੁਣਜ ਹੈ ।
(j) 40819.
ਹੱਲ:
40819.
ਅੰਕਾਂ ਦਾ ਜੋੜ = 4 + 0 + 8 + 1 + 9 = 22
ਅੰਕਾਂ ਦਾ ਜੋੜ 9 ਤੇ ਭਾਗ ਨਹੀਂ ਹੁੰਦਾ ।
ਇਸ ਲਈ, ਇਹ ਸੰਖਿਆ 9 ਦਾ ਗੁਣਜ ਨਹੀਂ ਹੈ ।
ਪ੍ਰਸ਼ਨ 3.
ਹੇਠਾਂ ਦਿੱਤੀਆਂ ਗਈਆਂ ਸੰਖਿਆਵਾਂ ਨੂੰ ਗੁਣਾ ਕਰੋ :
(a) 35 × 10 = ………
ਹੱਲ:
350
(b) 9 × 10 = ……
ਹੱਲ:
90
(c) 21 × 10 = ……..
ਹੱਲ:
210
(d) 106 × 10 = …….
ਹੱਲ:
1060
(e) 148 × 10 = ……..
ਹੱਲ:
1480
(f) 2 × 100 = …….
ਹੱਲ:
200
(g) 20 × 100 = …….
ਹੱਲ:
2000
(h) 38 × 100 = ……
ਹੱਲ:
3800
(i) 209 × 100 = ……
ਹੱਲ:
20900
(j) 406 × 100 = ………
ਹੱਲ:
40600.
ਪ੍ਰਸ਼ਨ 4.
ਹੇਠਾਂ ਦਿੱਤੀਆਂ ਸੰਖਿਆਵਾਂ ਨੂੰ ਭਾਗ ਕਰੋ :
(a) 60 ÷ 10 = …….
ਹੱਲ:
6
(b) 700 ÷ 10 = ……
ਹੱਲ:
7
(c) 960 ÷ 10 = ………
ਹੱਲ:
96
(d) 600 ÷ 100 = ……
ਹੱਲ:
6
(e) 1500 ÷ 100 = ……
ਹੱਲ:
15
(f) 1000 ÷ 100 = ……
ਹੱਲ:
10.
ਪ੍ਰਸ਼ਨ 5.
ਹੇਠਾਂ ਦਿੱਤੀਆਂ ਖ਼ਾਲੀ ਥਾਂਵਾਂ ਭਰੋ :
(a) …… × 10 = 500
ਹੱਲ:
50
(b) ……………. ÷ 10 = 96
ਹੱਲ:
960
(c) …………….. × 100 = 900
ਹੱਲ:
9
(d) ……………. ÷ 100 = 7
ਹੱਲ:
700.
ਪ੍ਰਸ਼ਨ 6.
ਹੇਠਾਂ ਦਿੱਤੇ ਮਿਨਾਰ ਟਾਵਰ ਨੂੰ ਪੂਰਾ ਕਰੋ :
(a)
ਹੱਲ:
5 + 6 = 11, 7 + 9 = 16
(b)
ਹੱਲ:
6 + 8 = 14, 10 + 14 = 24, 16 + 24 = 40
(c)
ਹੱਲ:
15 + 20 = 35, 25 + 35 = 60, 40 + 60 = 100.
ਪ੍ਰਸ਼ਨ 7.
ਹੇਠ ਲਿਖੇ ਸਵਾਲਾਂ ਦੇ ਗੁਣਨਫਲਾਂ ਨੂੰ ਸਿਰਫ ਇੱਕ ਲਾਈਨ ਵਿੱਚ ਲਿਖੋ :
(a)
ਹੱਲ:
625
(b)
ਹੱਲ:
3025
(c)
ਹੱਲ:
5625
(d)
ਹੱਲ:
15625
(e)
ਹੱਲ:
11025
(f)
ਹੱਲ:
164025
ਪ੍ਰਸ਼ਨ 8.
ਹੱਲ ਕਰੋ :
(a) (13 × 13) – (12 × 12)
ਹੱਲ:
13 + 12 = 25
(b) (18 × 18) – (17 × 17)
ਹੱਲ:
18 + 17 = 35
(c) (35 × 35) – (34 × 34)
ਹੱਲ:
35 + 34 = 69
(d) (120 × 120) – (119 × 119)
ਹੱਲ:
120 +119 = 239
(e) (151 × 151) – (150 × 150)
ਹੱਲ:
151 + 150 = 301.
ਪ੍ਰਸ਼ਨ 9.
ਨਮੂਨਿਆਂ ਨੂੰ ਦੇਖਦੇ ਹੋਏ ਅੱਗੇ ਪੂਰਾ ਕਰੋ :
(a) 1 + 2 + 3 + 4 + 5 + 6 + 7 + 8 + 9 + 10 = 55
11 + 12 + 13 + 14 +………. 19 + 20 = 155
21 + 22 + 23 + 24 + ………. 29 + 30 = 255
31 + 32 + 33 + 34 + ……….. 39 + 40 = ……..
41 + 42 +43 +44 + ……….. 49 + 50 = …………
51 + 52 + 53 + 54 + ……….. + 59 + 60 = …………
ਹੱਲ:
355, 455, 555
(b) 1 × 1 = 1
11 × 11 = 121
111 × 111 = 12321
11111111 = 1234321
11111 × 11111 = ………
111111 × 111111 = …….
111111 × 111111 = ………
ਹੱਲ:
123454321, 12345654321, 1234567654321.
ਪ੍ਰਸ਼ਨ 10.
ਹੇਠਾਂ ਦਿੱਤੀ ਹਰੇਕ ਸੰਖਿਆ ਅਨੁਕੂਮ ਨੂੰ ਅੱਗੇ ਵਧਾਉਣ ਲਈ ਇੱਕ ਸਰਲ ਨਿਯਮ ਲੱਭੋ । | ਇਸ ਦੀ ਵਰਤੋਂ ਕਰਕੇ ਅਗਲੇ ਤਿੰਨ ਪਦ ਲਿਖੋ
(a) 7, 12, 17, ………., ……, ……..
ਹੱਲ:
22, 27, 32
(b) 2, 4, 8, ………., ……., …….
ਹੱਲ:
16, 32, 64
(c) 100, 90, 80, ………., ……., …..
ਹੱਲ:
70, 60, 50
(d) 66, 55, 44, ……….., ………., ……
ਹੱਲ:
33, 22, 11
(e) 108, 208, 308, ………., ……, ……..
ਹੱਲ:
408, 508, 608
(f) 40, 39, 38, ….., ….., …..
ਹੱਲ:
37, 36, 35.
ਪ੍ਰਸ਼ਨ 11.
ਹੇਠਾਂ ਦਿੱਤੇ ਗਏ ਚਿੱਤਰਾਂ ਵਿੱਚ ਸਮਮਿਤੀ ਰੇਖਾ ਰੇਖਾਵਾਂ ਖਿੱਚੋ :
(d)
ਹੱਲ:
(e)
(f)
ਪ੍ਰਸ਼ਨ 12.
ਸਮਮਿਤੀ ਨਮੂਨਿਆਂ ਨੂੰ ਪੂਰਾ ਕਰੋ :
ਹੱਲ: