PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

Punjab State Board PSEB 5th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 Textbook Exercise Questions and Answers.

PSEB Solutions for Class 5 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

Question 1.
ਇੱਕ ਸਟੇਡੀਅਮ ਵਿੱਚ ਇੱਕ ਕ੍ਰਿਕੇਟ ਮੈਚ ਦੌਰਾਨ ਕੁੱਲ 84000 ਲੋਕ 24 ਕਤਾਰਾਂ ਵਿੱਚ ਬਰਾਬਰਬਰਾਬਰ ਬੈਠੇ ਹਨ । ਇੱਕ ਕਤਾਰ ਵਿੱਚ ਕਿੰਨੇ ਲੋਕ ਬੈਠੇ ਹੋਣਗੇ ?
ਹੱਲ:
ਕੱਲ ਲੋਕ = 84000
ਕਤਾਰਾਂ ਦੀ ਸੰਖਿਆ = 24
1 ਕਤਾਰ ਵਿਚ ਬੈਠੇ ਲੋਕਾਂ ਦੀ ਸੰਖਿਆ
= 84000 ÷ 24
= 3500
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 1

Question 2.
ਮੇਰੇ ਕੋਲ ਤੋਂ 99825 ਹਨ, ਜਿਨ੍ਹਾਂ ਨੂੰ ਅਸੀਂ 33 ਦੋਸਤਾਂ ਨੇ ਬਰਾਬਰ-ਬਰਾਬਰ ਵੰਡਣਾ ਹੈ । ਹਰੇਕ ਦੋਸਤ ਨੂੰ ਕਿੰਨੇ-ਕਿੰਨੇ ਰੁਪਏ ਆਉਣਗੇ ?
ਹੱਲ:
ਕੁੱਲ ਰਕਮ = ₹ 99825
ਕੁੱਲ ਦੋਸਤ = 33
ਹਰੇਕ ਦੋਸਤ ਨੂੰ ਜਿੰਨੇ ਰੁਪਏ ਮਿਲਣਗੇ
= ₹ 99825 ÷ 33
= ₹ 3025
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 2

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

Question 3.
ਦਾਦਾ ਜੀ ਨੇ ₹ 72000 ਸਾਡੇ 4 ਭੈਣ ਭਰਾਵਾਂ ਵਿੱਚ ਬਰਾਬਰ-ਬਰਾਬਰ ਵੰਡੇ । ਹਰੇਕ ਨੂੰ ਕਿੰਨੇ – ਕਿੰਨੇ ਰੁਪਏ ਮਿਲੇ ?
ਹੱਲ:
ਕੁੱਲ ਰਕਮ = 72000
ਕੁੱਲ ਭੈਣ ਭਰਾ = 4
ਹਰੇਕ ਨੂੰ ਜਿੰਨੇ ਰੁਪਏ ਮਿਲੇ
= ₹ 72000 ÷ 4
= ₹ 18000
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 3

Question 4.
ਸੰਖਿਆ 26 ਨੂੰ ਕਿਸ ਸੰਖਿਆ ਨਾਲ ਗੁਣਾ ਕਰੀਏ ਕਿ ਗੁਣਨਫਲ 14508 ਬਣ ਜਾਵੇ ?
ਹੱਲ:
ਦੋ ਸੰਖਿਆਵਾਂ ਦਾ ਗੁਣਨਫਲ = 14508
ਇੱਕ ਸੰਖਿਆ = 26
ਦੂਜੀ ਸੰਖਿਆ = 14508 ÷ 26
= 558
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 4

Question 5.
ਮਾਲੀ ਕੋਲ 23976 ਫੁੱਲ ਹਨ | 24-24 ਫੁੱਲਾਂ ਵਾਲੇ ਕਿੰਨੇ ਹਾਰ ਤਿਆਰ ਹੋਣਗੇ ?
ਹੱਲ:
ਮਾਲੀ ਕੋਲ ਕੁੱਲ ਫੁੱਲ ਹਨ = 23976
ਇੱਕ ਹਾਰ ਵਿਚ ਜਿੰਨੇ ਫੁੱਲ ਹਨ = 24
ਕੁੱਲ ਹਾਰ = 23976 ÷ 24
= 999
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 5

Question 6.
₹ 40,000 ਦੀ ਰਕਮ ਵਿੱਚ ₹ 2000-2000 ਦੇ ਕਿੰਨੇ ਨੋਟ ਹੋਣਗੇ ?
ਹੱਲ:
ਕੁੱਲ ਰਕਮ = ₹ 40,000
ਇੱਕ ਨੋਟ ਦੀ ਕੀਮਤ = ₹ 2000
ਨੋਟਾਂ ਦੀ ਸੰਖਿਆਂ = ₹ 40,000 ÷ ₹ 2000
= 20 ਨੋਟ
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 6

Question 7.
ਮੈਨੂੰ ਤੇ 25,000 ਖੁੱਲ੍ਹੇ ਚਾਹੀਦੇ ਹਨ । ਮੈਨੂੰ ਹੇਠ ਲਿਖੇ ਕਿੰਨੇ-ਕਿੰਨੇ ਨੋਟ ਮਿਲ ਸਕਦੇ ਹਨ ?
(a) ਤੇ 1000 ਦੇ ਨੋਟ ……….
(b) ਤੋਂ 500 ਦੇ ਨੋਟ ………
(c) ਤੋਂ 100 ਦੇ ਨੋਟ ………..
ਹੱਲ:
ਕੁੱਲ ਰਕਮ = ₹ 25,000
(a) ₹ 1000 ਦੇ ਨੋਟ = ₹ 25000 ÷ ₹ 1000
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 7

(b) ₹ 500 ਦੇ ਨੋਟ = ₹ 25000 ÷ ₹ 500
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 8

(c) ₹ 100 ਦੇ ਨੋਟ = ₹ 25000 ÷ ₹ 100
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 9

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

Question 8.
ਇੱਕ ਜੇ. ਸੀ. ਬੀ. ਮਸ਼ੀਨ ਇੱਕ ਗੇੜੇ ਵਿੱਚ 900 ਇੱਟਾਂ ਚੁੱਕਦੀ ਹੈ । 99000 ਇੱਟਾਂ ਚੁੱਕਣ ਲਈ ਮਸ਼ੀਨ ਦੇ ਕਿੰਨੇ ਗੇੜੇ ਲੱਗਣਗੇ ?
ਹੱਲ:
ਕੁੱਲ ਇੱਟਾਂ = 99,000
ਜੇ.ਸੀ.ਬੀ. ਇੱਕ ਗੇੜੇ ਵਿੱਚ ਇੱਟਾਂ ਚੁੱਕਦੀ ਹੈ = 900
ਗੇੜਿਆਂ ਦੀ ਸੰਖਿਆ = 99,000 ÷ 900
\(\frac{99000}{900}\) = 110

Question 9.
ਰੇਲਵੇ ਦੀ ਇੱਕ ਟਿਕਟ ਦਾ ₹ 78 ਮੁੱਲ ਹੈ । ਪਲਕ ਨੇ ਟਿਕਟਾਂ ਲੈਣ ਲਈ ₹ 7722 ਦਿੱਤੇ ਤਾਂ ਉਸ ਨੇ ਕਿੰਨੀਆਂ ਟਿਕਟਾਂ ਲਈਆਂ ?
ਹੱਲ:
ਇੱਕ ਟਿਕਟ ਦਾ ਮੁੱਲ = ₹ 78
ਕੁੱਲ ਰਕਮ = ₹ 7722 ,
ਟਿਕਟਾਂ ਦੀ ਸੰਖਿਆ = ₹ 7722 ÷ ₹ 78
= 99
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 10

Question 10.
ਇੱਕ ਫੈਕਟਰੀ ਵਿੱਚ ਜੂਨ ਮਹੀਨੇ ਵਿੱਚ 45540 ਆਈਸਕੀਮ ਕੋਨ ਬਣਦੇ ਹਨ । ਪਤਾ ਕਰੋ ਕਿ ਜੂਨ ਮਹੀਨੇ ਦੇ ਇੱਕ ਦਿਨ ਵਿੱਚ ਕਿੰਨੇ ਆਈਸਕ੍ਰੀਮ ਕੋਨ ਬਣੇ ਹੋਣਗੇ ?
ਹੱਲ:
ਕੁੱਲ ਆਈਸਕ੍ਰੀਮ ਕੋਨ = 45540
ਜੂਨ ਮਹੀਨੇ ਵਿਚ ਦਿਨ = 30 ਇੱਕ ਦਿਨ ਵਿਚ ਬਣੇ ਕੋਨਾਂ ਦੀ ਸੰਖਿਆ
= 45540 ÷ 30
= 1518
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 11

Leave a Comment