PSEB 5th Class Maths Solutions Chapter 9 ਆਇਤਨ Ex 9.1

Punjab State Board PSEB 5th Class Maths Book Solutions Chapter 9 ਆਇਤਨ Ex 9.1 Textbook Exercise Questions and Answers.

PSEB Solutions for Class 5 Maths Chapter 9 ਆਇਤਨ Ex 9.1

1. ਹੇਠਾਂ ਦਿੱਤੇ ਘਣਾਵ ਵਿਚਲੇ ਘਣਾਂ ਨੂੰ ਗਿਣ ਕੇ ਆਇਤਨ ਪਤਾ ਕਰੋ ।

ਪ੍ਰਸ਼ਨ 1.
ਆਇਤਨ = …………
PSEB 5th Class Maths Solutions Chapter 9 ਆਇਤਨ Ex 9.1 1
ਹੱਲ:
ਆਇਤਨ = 3 ਸੈਂ.ਮੀ3

ਪ੍ਰਸ਼ਨ 2.
ਆਇਤਨ = …………
PSEB 5th Class Maths Solutions Chapter 9 ਆਇਤਨ Ex 9.1 2
ਹੱਲ:
ਆਇਤਨ = 30 ਸੈਂ.ਮੀ3

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 3.
ਆਇਤਨ = …………
PSEB 5th Class Maths Solutions Chapter 9 ਆਇਤਨ Ex 9.1 3
ਹੱਲ:
ਆਇਤਨ = 36 ਸੈਂ.ਮੀ3

ਪ੍ਰਸ਼ਨ 2.
ਸਾਰਨੀ ਪੂਰੀ ਕਰੋ :
PSEB 5th Class Maths Solutions Chapter 9 ਆਇਤਨ Ex 9.1 4
ਹੱਲ :
(i) 6 ਸੈਂ.ਮੀ.3
(ii) 24 ਮਿ.ਮੀ3
(iii) 6000
(iv) 343 ਸੈਂ.ਮੀ.3
(v) 400 ਮੀ.3 .

3. ਹੇਠਾਂ ਕੁੱਝ ਘਣਾਂ ਦੇ ਕਿਨਾਰਿਆਂ ਦੀ ਲੰਬਾਈ ਦਿੱਤੀ ਗਈ ਹੈ । ਹਰੇਕ ਘਣ ਦਾ ਆਇਤਨ ਪਤਾ ਕਰੋ :

ਪ੍ਰਸ਼ਨ 1.
6 ਸਮ
ਹੱਲ:
ਕਿਨਾਰੇ ਦੀ ਲੰਬਾਈ = 6 ਸਮ
ਘਣ ਦਾ ਆਇਤਨ = ਭੁਜਾ × ਭੁਜਾ × ਭੁਜਾ
= 6 ਸਮ × 6 ਸਮ × 6 ਸਮ
= 216 ਸਮ3

ਪ੍ਰਸ਼ਨ 2.
8 ਮੀ.
ਹੱਲ:
ਕਿਨਾਰੇ ਦੀ ਲੰਬਾਈ = 8 ਮੀ.
ਘਣ ਦਾ ਆਇਤਨ = ਭੁਜਾ × ਭੁਜਾ × ਭੁਜਾ
= 8. ਮੀ. × 8 ਮੀ. ×8 ਮੀ.
= 512 ਮੀ.3

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 3.
15 ਮਿ.ਮੀ.
ਹੱਲ:
ਕਿਨਾਰੇ ਦੀ ਲੰਬਾਈ = 15 ਮਿ.ਮੀ.
ਘਣ ਦਾ ਆਇਤਨ = ਭੁਜਾ × ਭੁਜਾ × ਭੁਜਾ
= 15 ਮਿ. ਮੀ. × 15 ਮਿ. ਮੀ. × 15 ਮਿ.ਮੀ.
= 3375 ਮਿ.ਮੀ.3 .

ਪ੍ਰਸ਼ਨ 4.
21 ਮੀ.
ਹੱਲ :
ਕਿਨਾਰੇ ਦੀ ਲੰਬਾਈ = 21 ਮੀ.
ਘਣ ਦਾ ਆਇਤਨ = ਭੁਜਾ × ਭੁਜਾ × ਭੁਜਾ
= 21 ਮੀ. × 21 ਮੀ. × 21 ਮੀ.
= 9261 ਮੀ.3

4. ਉਸ ਘਣਾਵ ਦਾ ਆਇਤਨ ਪਤਾ ਕਰੋ ਜਿਸ ਦੀ ਲੰਬਾਈ, ਚੌੜਾਈ ਅਤੇ ਉੱਚਾਈ ਹੇਠ ਲਿਖੇ ਅਨੁਸਾਰ ਹੈ :

ਪ੍ਰਸ਼ਨ 1.
9 ਸੈਂ.ਮੀ., 6 ਸੈਂ.ਮੀ., 3 ਸੈਂ.ਮੀ.
ਹੱਲ:
ਘਣਾਵ ਦੀ ਲੰਬਾਈ = 9 ਸੈਂ.ਮੀ.
ਘਣਾਵ ਦੀ ਚੌੜਾਈ = 6 ਸੈਂ.ਮੀ.
ਘਣਾਵ ਦੀ ਉੱਚਾਈ = 3 ਸੈਂ.ਮੀ.
ਘਣਾਵ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 9 ਸੈਂ.ਮੀ. × 6 ਸੈਂ.ਮੀ. × 3 ਸੈਂ.ਮੀ.
= 162 ਸੈਂ.ਮੀ.3.

ਪ੍ਰਸ਼ਨ 2.
12 ਮਿ.ਮੀ., 9 ਮਿ.ਮੀ., 4 ਮਿ. ਮੀ.
ਹੱਲ:
ਘਣਾਵ ਦੀ ਲੰਬਾਈ = 12 ਮਿ.ਮੀ.
ਘਣਾਵ ਦੀ ਚੌੜਾਈ = 9 ਮਿ.ਮੀ.
ਘਣਾਵ ਦੀ ਉੱਚਾਈ = 4 ਮਿ.ਮੀ.
ਘਣਾਵ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 12 ਮਿ.ਮੀ. × 9 ਮਿ.ਮੀ. × 4 ਮਿ.ਮੀ.
= 432 ਮਿ.ਮੀ.3

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 3.
15 ਮੀ., 13 ਮੀ., 12 ਮੀ.
ਹੱਲ:
ਘਣਾਵ ਦੀ ਲੰਬਾਈ = 15 ਮੀ.
ਘਣਾਵ ਦੀ ਚੌੜਾਈ = 13 ਮੀ.
ਘਣਾਵ ਦੀ ਉੱਚਾਈ = 12 ਮੀ.
ਘਣਾਵ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 15 ਮੀ. × 13 ਮੀ. × 12 ਮੀ.
= 2340 ਮੀ.3.

ਪ੍ਰਸ਼ਨ 4.
22 ਮਿ. ਮੀ., 16 ਮਿ. ਮੀ., 12 ਮਿ.ਮੀ.
ਹੱਲ:
ਘਣਾਵ ਦੀ ਲੰਬਾਈ = 22 ਮਿ.ਮੀ.
ਘਣਾਵ ਦੀ ਚੌੜਾਈ = 16 ਮਿ.ਮੀ.
ਘਣਾਵ ਦੀ ਉੱਚਾਈ = 12 ਮਿ.ਮੀ.
ਘਣਾਵ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 22 ਮਿ.ਮੀ. × 16 ਮਿ.ਮੀ. × 12 ਮਿ.ਮੀ.
= 4224 ਮਿ.ਮੀ.3

ਪ੍ਰਸ਼ਨ 5.
25 ਮੀ., 23 ਮੀ., 21 ਮੀ.
ਹੱਲ:
ਘਣਾਵ ਦੀ ਲੰਬਾਈ = 25 ਮੀ.
ਘਣਾਵ ਦੀ ਚੌੜਾਈ = 23 ਮੀ.
ਘਣਾਵ ਦੀ ਉੱਚਾਈ = 21 ਮੀ.
ਘਣਾਵ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 25 ਮੀ. × 23 ਮੀ. × 21 ਮੀ.
= 12075 ਮੀ.3

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 5.
ਚਾਕਾਂ ਦਾ ਇੱਕ ਡੱਬਾ 8 ਸੈਂ. ਮੀ. ਲੰਬਾ, 6 ਸੈਂ. ਮੀ. ਚੌੜਾ ਅਤੇ 10 ਸੈਂ.ਮੀ. ਉੱਚਾ ਹੈ । ਇਸ ਦਾ ਆਇਤਨ ਕਿੰਨਾ ਹੋਵੇਗਾ ?
ਹੱਲ:
ਚਾਕ ਦੇ ਡੱਬੇ ਦੀ ਲੰਬਾਈ = 8 ਸੈਂ.ਮੀ.
ਚਾਕ ਦੇ ਡੱਬੇ ਦੀ ਚੌੜਾਈ = 6 ਸੈਂ.ਮੀ.
ਚਾਕ ਦੇ ਡੱਬੇ ਦੀ ਉੱਚਾਈ 10 ਸੈਂ.ਮੀ.
ਚਾਕ ਦੇ ਡੱਬੇ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 8 ਸੈਂ.ਮੀ. × 6 ਸੈਂ.ਮੀ. × 10 ਸੈਂ.ਮੀ.
= 480 ਸੈਂ.ਮੀ.3

ਪ੍ਰਸ਼ਨ 6.
ਗੱਤੇ ਦੀ ਇੱਕ ਪੇਟੀ ਜਿਸ ਦੀ ਲੰਬਾਈ 50 ਸੈਂ.ਮੀ., ਚੌੜਾਈ 40 ਸੈਂ. ਮੀ. ਅਤੇ ਉੱਚਾਈ 24 ਸਮ ਹੈ । ਇਸ ਦਾ ਆਇਤਨ ਪਤਾ ਕਰੋ ।
ਹੱਲ:
ਗੱਤੇ ਦੀ ਇਕ ਪੇਟੀ ਦੀ ਲੰਬਾਈ = 50 ਸੈਂ.ਮੀ.
ਗੱਤੇ ਦੀ ਇਕ ਪੇਟੀ ਦੀ ਚੌੜਾਈ =40 ਸੈਂ.ਮੀ.
ਗੱਤੇ ਦੀ ਇਕ ਪੇਟੀ ਦੀ ਉੱਚਾਈ = 24 ਸੈਂ.ਮੀ.
ਗੱਤੇ ਦੀ ਇਕ ਪੇਟੀ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 50 ਸੈਂ.ਮੀ. × 40 ਸੈਂ.ਮੀ. × 24 ਸੈਂ.ਮੀ.
= 48000 ਸੈਂ.ਮੀ.3

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 7.
ਜਸ਼ਨ ਦੇ ਟਿਫਨ ਬਾਕਸ ਦੀ ਲੰਬਾਈ 15 ਸੈਂ.ਮੀ. , ਚੌੜਾਈ 10 ਸੈਂ.ਮੀ. ਅਤੇ ਉੱਚਾਈ 8 ਸੈਂ.ਮੀ. ਹੈ ਅਤੇ ਗੁਰਵਿੰਦਰ ਦੇ ਟਿਫਨ ਬਾਕਸ ਦੀ ਲੰਬਾਈ 12 ਸੈਂ.ਮੀ., ਚੌੜਾਈ 10 ਸੈਂ. ਮੀ. ਅਤੇ ਉੱਚਾਈ 10 ਸੈਂ. ਮੀ. ਹੈ । ਇਹਨਾਂ ਦਾ ਆਇਤਨ ਪਤਾ ਕਰੋ । ਕਿਸ ਦੇ ਟਿਫਨ ਬਾਕਸ ਦਾ ਆਇਤਨ ਜ਼ਿਆਦਾ ਹੈ ?
ਹੱਲ:
ਜਸ਼ਨ ਦੇ ਟਿਫਨ ਬਾਕਸ ਦੀ ਲੰਬਾਈ = 15 ਸੈਂ.ਮੀ.
ਜਸ਼ਨ ਦੇ ਟਿਫਨ ਬਾਕਸ ਦੀ ਚੌੜਾਈ = 10 ਸੈਂ.ਮੀ.
ਜਸ਼ਨ ਦੇ ਟਿਫਨ ਬਾਕਸ ਦੀ ਉੱਚਾਈ = 8 ਸੈਂ.ਮੀ.
ਜਸ਼ਨ ਦੇ ਟਿਫਨ ਬਾਕਸੇ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 15 ਸੈਂ.ਮੀ. × 10 ਸੈਂ.ਮੀ. × 8 ਸੈਂ.ਮੀ.
= 1200 ਸੈਂ.ਮੀ.3
ਗੁਰਵਿੰਦਰ ਦੇ ਟਿਫਨ ਬਾਕਸ ਦੀ ਲੰਬਾਈ = 12 ਸੈਂ.ਮੀ.
ਗੁਰਵਿੰਦਰ ਦੇ ਟਿਫਨ ਬਾਕਸ ਦੀ ਚੌੜਾਈ = 10 ਸੈਂ.ਮੀ.
ਗੁਰਵਿੰਦਰ ਦੇ ਟਿਫਨ ਬਾਕਸ ਦੀ ਉੱਚਾਈ = 10 ਸੈਂ.ਮੀ.
ਗੁਰਵਿੰਦਰ ਦੇ ਟਿਫਨ ਬਾਕਸ ਦਾ ਆਇਤਨ
= ਲੰਬਾਈ × ਚੌੜਾਈ × ਉੱਚਾਈ
= 12 ਸੈਂ.ਮੀ. × 10 ਸੈਂ.ਮੀ. × 10 ਸੈਂ.ਮੀ.
= 1200 ਸੈਂ.ਮੀ.3
ਦੋਨਾਂ ਦੇ ਟਿਫਨ ਬਾਕਸ ਦਾ ਆਇਤਨ ਬਰਾਬਰ ਹੈ ।

ਪ੍ਰਸ਼ਨ 8.
12 ਸੈਂ.ਮੀ. ਲੰਬਾਈ, 9 ਸੈਂ.ਮੀ. ਚੌੜਾਈ ਅਤੇ 6 ਸੈਂ. ਮੀ. ਉੱਚਾਈ ਵਾਲੇ 25 ਘਣਾਵਕਾਰੀ ਡੱਬਿਆਂ ਦਾ ਕੁੱਲ ਆਇਤਨ ਪਤਾ ਕਰੋ ।
ਹੱਲ:
ਡੱਬੇ ਦੀ ਲੰਬਾਈ = 12 ਸੈਂ.ਮੀ.
ਡੱਬੇ ਦੀ ਚੌੜਾਈ = 9 ਸੈਂ.ਮੀ.
ਡੱਬੇ ਦੀ ਉੱਚਾਈ = 6 ਸੈਂ.ਮੀ.
ਡੱਬੇ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 12 ਸੈਂ.ਮੀ. × 9 ਸੈਂ.ਮੀ. × 6 ਸੈਂ.ਮੀ.
= 648 ਸੈਂ.ਮੀ.3
25 ਘਣਾਵਕਾਰੀ ਡੱਬਿਆਂ ਦਾ ਕੁੱਲ ਆਇਤਨ
= 648 × 25 ਸੈਂ.ਮੀ.3
= 16200 ਸੈਂ.ਮੀ.3

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 9.
ਬਜ਼ਾਰ ਵਿੱਚ ਦੋ ਪ੍ਰਕਾਰ ਦੇ ਪਾਊਡਰ ਦੇ ਡੱਬੇ ਮਿਲਦੇ ਹਨ, ਇੱਕ 8 ਸੈਂ.ਮੀ. ਕਿਨਾਰੇ ਵਾਲਾ ਘਣ ਆਕਾਰ ਅਤੇ ਦੂਜਾ 15 ਸੈਂ. ਮੀ. ਲੰਬਾ, 8 ਸੈਂ. ਮੀ. ਚੌੜਾ ਅਤੇ 4 ਸੈਂ.ਮੀ. ਉੱਚਾਈ ਵਾਲਾ ਘਣਾਵਕਾਰ ਡੱਬਾ ਹੈ । ਦੱਸੋ ਕਿਸ ਡੱਬੇ ਵਿੱਚ ਵੱਧ ਪਾਊਡਰ ਆਵੇਗਾ ਅਤੇ ਕਿੰਨਾ ? ਜੇਕਰ ਦੋਹਾਂ ਦੀ ਕੀਮਤ ਇੱਕ ਸਮਾਨ ਹੋਵੇ ਤਾਂ ਤੁਸੀਂ ਕਿਹੜਾ ਡੱਬਾ ਲੈਣਾ ਪਸੰਦ ਕਰੋਗੇ ?
ਹੱਲ:
ਘਣਾਕਾਰ ਡੱਬੇ ਦੇ ਕਿਨਾਰੇ ਦੀ ਭੁਜਾ = 8 ਸੈਂ.ਮੀ.
ਘਣਾਕਾਰ ਡੱਬੇ ਵਿੱਚ ਪਾਉਡਰ ਦਾ ਆਇਤਨ = ਭੁਜਾ × ਭੁਜਾ × ਭੁਜਾ
= 8 ਸੈਂ.ਮੀ. × 8 ਸੈਂ.ਮੀ. × 8 ਸੈਂ.ਮੀ. .
= 512 ਸੈਂ.ਮੀ.3
ਦੁਜੇ ਘਣਾਵਕਾਰ ਡੱਬੇ ਦੀ ਲੰਬਾਈ = 15 ਸੈਂ.ਮੀ.
ਦੁਜੇ ਘਣਾਵਕਾਰ ਡੱਬੇ ਦੀ ਚੌੜਾਈ = 8 ਸੈਂ.ਮੀ.
ਦੂਜੇ ਘਣਾਵਕਾਰ ਡੱਬੇ ਦੀ ਉੱਚਾਈ = 4 ਸੈਂ.ਮੀ.
ਦੂਜੇ ਘਣਾਵਕਾਰ ਡੱਬੇ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 15 ਸੈਂ.ਮੀ. × 8 ਸੈਂ.ਮੀ. × 4 ਸੈਂ.ਮੀ.
= 480 ਸੈਂ.ਮੀ.3
ਘਣਾਕਾਰ ਡੱਬੇ ਵਿਚ 512-480 ਸੈਂ.ਮੀ.3 = 32 ਸੈਂ.ਮੀ.3 ਵੱਧ ਪਾਉਡਰ ਆਵੇਗਾ । ਜੇਕਰ ਦੋਹਾਂ ਦੀ ਕੀਮਤ ਇਕ ਸਮਾਨ ਹੋਵੇ ਤਾਂ ਅਸੀਂ ਘਣਾਕਾਰ ਡੱਬਾ ਲੈਣਾ ਪਸੰਦ ਕਰਾਂਗੇ ।

ਪ੍ਰਸ਼ਨ 10.
ਇੱਕ 12 ਮੀ. ਲੰਬੀ, 3 ਮੀ. ਉੱਚੀ ਅਤੇ 24 ਸੈਂ.ਮੀ. ਮੋਟੀ ਕੰਧ ਨੂੰ ਬਣਾਉਣ ਲਈ 24 ਸੈਂ.ਮੀ. ਲੰਬਾਈ, 12 ਸੈਂ.ਮੀ. ਚੌੜਾਈ ਅਤੇ 8 ਸੈਂ.ਮੀ. ਮੋਟਾਈ ਵਾਲੀਆਂ ਕਿੰਨੀਆਂ ਇੱਟਾਂ ਲੱਗਣਗੀਆਂ ?
ਹੱਲ:
ਕੰਧ ਦੀ ਲੰਬਾਈ = 12 ਮੀ. = 12 × 100
ਸੈਂ.ਮੀ. = 1200 ਸੈਂ.ਮੀ.
ਕੰਧ ਦੀ ਉਚਾਈ = 3 ਮੀ. = 3 × 100
ਸੈਂ.ਮੀ. = 300 ਸੈਂ.ਮੀ.
ਕੰਧ ਦੀ ਮੋਟਾਈ – 24 ਸੈਂ.ਮੀ.
ਕੰਧ ਦਾ ਆਇਤਨ = ਲੰਬਾਈ × ਚੌੜਾਈ × ਮੋਟਾਈ
= 1200 ਸੈਂ.ਮੀ. × 300 ਸੈਂ.ਮੀ. ×24 ਸੈਂ.ਮੀ.
= 8640000 ਸੈਂ.ਮੀ.3
ਇੱਕ ਇੱਟ ਦੀ ਲੰਬਾਈ = 24 ਸੈਂ.ਮੀ.
ਇੱਕ ਇੱਟ ਦੀ ਚੌੜਾਈ = 12 ਸੈਂ.ਮੀ.
ਇੱਕ ਇੱਟ ਦੀ ਮੋਟਾਈ ” – 8 ਸੈਂ.ਮੀ.
ਇੱਕ ਇੱਟ ਦਾ ਆਇਤਨ = ਲੰਬਾਈ × ਚੌੜਾਈ × ਮੋਟਾਈ
= 24 ਸੈਂ.ਮੀ. × 12 ਸੈਂ.ਮੀ. × 8 ਸੈਂ.ਮੀ.
= 2304 ਸੈਂ.ਮੀ.3
2304 ਸੈਂ.ਮੀ.3 ਵਾਲੀਆਂ ਜਿੰਨੀਆਂ ਇੱਟਾਂ
PSEB 5th Class Maths Solutions Chapter 9 ਆਇਤਨ Ex 9.1 5
= 3750 ਇੱਟਾਂ

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 11.
ਬਿਸਕੁਟਾਂ ਦੇ ਇੱਕ ਪੈਕਟ ਦੀ ਲੰਬਾਈ 15 ਸੈਂ. ਮੀ., ਚੌੜਾਈ 9 ਸੈਂ.ਮੀ. ਅਤੇ ਉੱਚਾਈ 6 ਸੈਂ.ਮੀ. ਹੈ । ਜੇਕਰ ਇੱਕ ਪੈਕਟ ਵਿੱਚ ਕੁੱਲ 30 ਬਿਸਕੁਟ ਹੋਣ ਤਾਂ ਹਰੇਕ ਬਿਸਕੁਟ ਦਾ ਆਇਤਨ ਪਤਾ ਕਰੋ ।
ਹੱਲ:
ਬਿਸਕੁਟ ਦੇ ਇਕ ਪੈਕਟ ਦੀ ਲੰਬਾਈ = 15 ਸੈਂ.ਮੀ.
ਬਿਸਕੁਟ ਦੇ ਇਕ ਪੈਕਟ ਦੀ ਚੌੜਾਈ = 9 ਸੈਂ.ਮੀ.
ਬਿਸਕੁਟ ਦੇ ਇਕ ਪੈਕਟ ਦੀ ਉੱਚਾਈ = 6 ਸੈਂ.ਮੀ.
ਬਿਸਕੁਟ ਦੇ ਇਕ ਪੈਕਟ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 15 ਸੈਂ.ਮੀ. × 9 ਸੈਂ.ਮੀ. × 6 ਸੈਂ.ਮੀ.
= 810 ਸੈਂ.ਮੀ.3
ਇੱਕ ਪੈਕਟ ਵਿਚ ਕੁੱਲ ਬਿਸਕੁਟ = 30
PSEB 5th Class Maths Solutions Chapter 9 ਆਇਤਨ Ex 9.1 6
= 27 ਸੈਂ.ਮੀ3

ਪ੍ਰਸ਼ਨ 12.
ਇੱਕ ਟਰਾਲੀ ਇੱਟਾਂ ਨਾਲ ਪੂਰੀ ਭਰੀ ਹੋਈ ਹੈ । ਇਸ ਟਰਾਲੀ ਦੀ ਲੰਬਾਈ 4 ਮੀ. , ਚੌੜਾਈ 2 ਮੀ. ਅਤੇ ਡੂੰਘਾਈ 60 ਸੈਂ.ਮੀ. ਹੈ। ਇੱਕ ਇੱਟ ਦੀ ਲੰਬਾਈ 20 ਸੈਂ.ਮੀ., ਚੌੜਾਈ 10 ਸੈਂ.ਮੀ. ਅਤੇ ਉੱਚਾਈ 6 ਸੈਂ.ਮੀ. ਹੈ । ਟਰਾਲੀ ਵਿੱਚ ਕਿੰਨੀਆਂ ਇੱਟਾਂ ਹੋਣਗੀਆਂ ?
ਹੱਲ:
ਟਰਾਲੀ ਦੀ ਲੰਬਾਈ = 4 ਮੀ.
= 4 × 100 ਸੈਂ.ਮੀ. = 400 ਸੈਂ.ਮੀ.
ਟਰਾਲੀ ਦੀ ਚੌੜਾਈ = 2 ਮੀ.
= 2 × 100 ਸੈਂ.ਮੀ. = 200 ਸੈਂ.ਮੀ.
ਟਰਾਲੀ ਦੀ ਡੂੰਘਾਈ = 60 ਸੈਂ.ਮੀ.
ਟਰਾਲੀ ਦਾ ਆਇਤਨ = ਲੰਬਾਈ × ਚੌੜਾਈ × ਡੂੰਘਾਈ
= 400 ਸੈਂ.ਮੀ. × 200 ਸੈਂ.ਮੀ. × 60 ਸੈਂ.ਮੀ.
= 4800000 ਸੈਂ.ਮੀ.3
ਇੱਕ ਇੱਟ ਦੀ ਲੰਬਾਈ = 20 ਸੈਂ.ਮੀ.
ਇੱਕ ਇੱਟ ਦੀ ਚੌੜਾਈ = 10 ਸੈਂ.ਮੀ.
ਇੱਕ ਇੱਟ ਦੀ ਉੱਚਾਈ = 6 ਸੈਂ.ਮੀ.
ਇੱਕ ਇੱਟ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 20 ਸੈਂ.ਮੀ. × 10 ਸੈਂ.ਮੀ. × 6 ਸੈਂ.ਮੀ.
= 1200 ਸੈਂ.ਮੀ.3
ਟਰਾਲੀ ਵਿੱਚ ਜਿੰਨੀਆਂ ਇੱਟਾਂ ਹੋਣਗੀਆਂ
= \(\frac{4800000}{1200}\) ਸੈਂ.ਮੀ.3
= 4000

13. ਖਾਲੀ ਥਾਂਵਾਂ ਭਰੋ :

ਪ੍ਰਸ਼ਨ 1.
ਘਣ ਦਾ ਆਇਤਨ = …………. × ……….. × ………….
ਹੱਲ:
ਭੁਜਾ × ਭੁਜਾ × ਭੁਜਾ

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 2.
ਘਣਾਵ ਦਾ ਆਇਤਨ = ……………. × …………….. × ……………
ਹੱਲ:
ਲੰਬਾਈ × ਚੌੜਾਈ × ਉੱਚਾਈ

ਪ੍ਰਸ਼ਨ 3.
ਕਿਸੇ ਠੋਸ ਦੁਆਰਾ ਘੇਰੀ ਗਈ ਥਾਂ ਨੂੰ ਉਸ ਠੋਸ ਦਾ …………. ਆਖਦੇ ਹਨ ।
ਹੱਲ:
ਆਇਤਨ

Leave a Comment