Loading [MathJax]/extensions/tex2jax.js

PSEB 6th Class Punjabi Vyakaran ਵਿਰੋਧਾਰਥਕ ਸ਼ਬਦ

Punjab State Board PSEB 6th Class Punjabi Book Solutions Punjabi Grammar Virodharathaka sabada ਵਿਰੋਧਾਰਥਕ ਸ਼ਬਦ Exercise Questions and Answers.

PSEB 6th Class Punjabi Grammar ਵਿਰੋਧਾਰਥਕ ਸ਼ਬਦ

ਉਚਾਣ – ਨਿਵਾਣ
ਉੱਦਮੀ – ਆਲਸੀ
ਉੱਚੀ – ਹੌਲੀ/ਨੀਵੀਂ
ਉੱਪਰ – ਹੇਠਾਂ
ਉਸਤਤ – ਨਿੰਦਿਆ
ਉੱਚਾ – ਨੀਵਾਂ
ਉਤਰਨਾ – ਚੜ੍ਹਨਾ
ਉਜਾੜਨਾ – ਵਸਾਉਣਾ
ਓਪਰਾ – ਜਾਣੂ/ਜਾਣਕਾਰ
ਉੱਠਣਾ – ਬੈਠਣਾ
ਉਰਲਾ – ਪਲਾ
ਊਚ – ਨੀਚ
ਉਣਾ – ਭਰਿਆ
ਅਮੀਰ – ਗਰੀਬ
ਅਜ਼ਾਦੀ – ਗੁਲਾਮੀ
ਅੰਤਲਾ – ਅਰੰਭਕ
ਅੰਦਰ – ਬਾਹਰ
ਅੰਨ੍ਹਾਂ – ਸੁਜਾਖਾ
ਅਸਲੀ – ਨਕਲੀ

PSEB 6th Class Punjabi Vyakaran ਵਿਰੋਧਾਰਥਕ ਸ਼ਬਦ

ਅਗਾਂਹ – ਪਿਛਾਂਹ
ਅਨੋਖਾ – ਸਧਾਰਨ
ਆਪਣਾ – ਪਰਾਇਆ/ਬੇਗਾਨਾ
ਆਮ – ਖ਼ਾਸ
ਔਖ – ਸੌਖ
ਆਸਤਕ – ਨਾਸਤਕ
ਆਕੜ – ਹਲੀਮੀ/ਨਿਮਰਤਾ
ਆਦਰ – ਨਿਰਾਦਰ
ਆਦਿ – ਅੰਤ
ਇੱਥੇ – ਉੱਥੇ
ਇਧਰ – ਉਧਰ
ਏਕਤਾ – ਫੁੱਟ
ਇੱਜ਼ਤ – ਬੇਇਜ਼ਤੀ
ਇਮਾਨਦਾਰ – ਬੇਈਮਾਨ
ਸਸਤਾ – ਮਹਿੰਗਾ
ਸੱਖਣਾ – ਭਰਿਆ
ਸੱਚ – ਝੂਠ
ਸੱਜਰ – ਤੋਕੜ
ਸਹੀ – ਗ਼ਲਤ
ਸਕਾ – ਮਤਰੇਆ
ਸੱਜਰਾ – ਬੇਹਾ
ਸਰਦੀ – ਗਰਮੀ
ਸਵਰਗ – ਨਰਕ
ਸਾਫ਼ – ਮੈਲਾ
ਸਿਆਣਾ – ਕਮਲਾ
ਸਿਧ – ਪੁੱਠਾ/ਉਲਟਾ
ਸੁਹਾਗਣ – ਦੁਹਾਗਣ/ਵਿਧਵਾ

PSEB 6th Class Punjabi Vyakaran ਵਿਰੋਧਾਰਥਕ ਸ਼ਬਦ

ਸੁਸਤ – ਚੁਸਤ
ਸੁੱਕਾ – ਗਿੱਲਾਹਰਾ
ਸੰਖੇਪ – ਵਿਸਥਾਰ
ਸੰਘਣਾ – ਵਿਰਲਾ
ਸੰਜੋਗ – ਵਿਜੋਗ
ਸੁਖੀ – ਦੁਖੀ
ਸੁਚੱਜਾ – ਕੁਚੱਜਾ
ਸੋਗ – ਖ਼ੁਸ਼ੀ
ਹਾਜ਼ਰ – ਗ਼ੈਰਹਾਜ਼ਰ
ਹਾਰੁ – ਜਿੱਤ
ਹੱਸਣਾ – ਰੋਣਾ
ਹਨੇਰਾ – ਚਾਨਣ
ਹਮਾਇਤੀ – ਵਿਰੋਧੀ
ਹਲਾਲ – ਹਰਾਮ
ਹਾੜ੍ਹੀ – ਸਾਉਣੀ
ਕੱਚਾ – ਪੱਕਾ
ਕਠੋਰ – ਨਰਮ/ਕੋਮਲ
ਕੱਲ – ਅੱਜ
ਕਾਲਾ – ਰੋਾਰਾ/ਰਿੱਟਾ
ਕਪੁੱਤਰ – ਸਪੁੱਤਰ
ਕੁੜੱਤਣ – ਮਿਠਾਸ
ਕੌੜਾ – ਮਿੱਠਾ
ਖੱਟਣਾ – ਗੁਆਉਣਾ
ਖੁੱਲ੍ਹਾ – ਤੰਗ
ਖਰਾਂ – ਖੋਟਾ
ਖੁੰਢਾ – ਤਿੱਖਾ
ਗਰਮੀ – ਸਰਦੀ
ਗਿੱਲਾ – ਸੁੱਕਾ
ਗੁਣਾ – ਔਗੁਣ
ਗੁਪਤ – ਪ੍ਰਗਟ
ਗੰਦਾ – ਸਾਫ਼
ਗੂੜ੍ਹਾ – ਫਿੱਕਾ/ਪੱਧਮ
ਘੱਟ – ਵਿੱਕਾ
ਘਾਟਾਂ – ਵਾਧਾ
ਚਲਾਕ – ਸਿੱਧਾ

PSEB 6th Class Punjabi Vyakaran ਵਿਰੋਧਾਰਥਕ ਸ਼ਬਦ

ਚੜ੍ਹਦਾ – ਲਹਿੰਦਾ
ਚੜ੍ਹਾਈ – ਉਤਰਾਈ
ਛੂਤ – ਆਛੂਤ
ਛੋਟਾ – ਵੱਡਾ
ਛੂਹਲਾ- ਸੁਸਤ/ਢਿੱਲਾ/ਮੱਠਾ
ਜਨਮ – ਮਰਨ
ਜਾਗਣਾ – ਸੌਣਾ
ਠਰਨਾ – ਤਪਣਾ
ਠੰਢਾ – ਤੱਤਾ
ਡੋਬਣਾ – ਤਾਰਨਾ
ਡਰਾਕਲ – ਦਲੇਰ/ਨਿਡਰ
ਡਿਗਣਾ – ਉੱਠਣਾ
ਢਾਹੁਣਾ – ਉਸਾਰਨਾ
ਤਰ – ਖੁਸ਼ਕ
ਤੱਤਾ – ਠੰਢਾ
उवा – ਮਾੜਾ/ਕਮਜ਼ੋਰ
ਥੱਲੇ – ਉਡੋ
ਬੇਡਾ – ਬਹੁਤਾ
ਦਿਨ – ਰਾਤ
ਦੂਰ – ਨੇੜੇ
ਦੋਸ਼ – ਗੁਣ
ਦੇਸੀ – ਵਿਦੇਸ਼ੀ
ਧਰਤੀ – ਅਕਾਸ਼
ਧਨੀ – ਕੰਗਾਲ
ਧੁੱਪ – ਛਾਂ

PSEB 6th Class Punjabi Vyakaran ਵਿਰੋਧਾਰਥਕ ਸ਼ਬਦ

ਨੇਕੀ – ਬਦੀ
ਨਿਰਮਲ – ਮੈਲਾ
ਨਿਰਜੀਵ – ਸਜੀਵ
ਨਕਦ – ਉਧਾਰ
ਨਵਾਂ – ਪੁਰਾਣਾ
ਪੱਧਰਾ – ਉੱਚਾ-ਨੀਵਾਂ
ਪ੍ਰਤੱਖ – ਗੁੱਝੀ/ਢੁੱਕਵਾਂ
ਪੜ੍ਹਿਆ – ਅਨਪੜ੍ਹ
ਪੁੱਠਾ – ਸਿੱਧਾ
ਪਰਦੇਸ – ਸੁਦੇਸ
ਪਵਿੱਤਰ – ਅਪਵਿੱਤਰ
ਪੁੱਤਰ – ਕਪੁੱਤਰ
ਮਿੱਤਰ – ਵੈਰੀ
ਫਸਣਾ – ਨਿਕਲਣਾ/ਛੁੱਟਣਾ
ਫੜਨਾ – ਛੱਡਣਾ
ਫਿਁਕਾ – ਮਿੱਠਾ
ਬਰੀਕ – ਮੋਟਾ
ਬਹਾਦਰ – ਡਰਪੋਕ
ਬਲਵਾਨ – ਨਿਰਬਲ
ਬੁਰਾ – ਭਲਾ
ਭੰਡਣਾ – ਸਲਾਹੁਣਾ
ਭੋਲਾ – ਚਲਾਕ/ਤੇਜ਼
ਭੰਨਣਾ – ਘੜਨਾ
ਭਿੱਜਿਆ – ਸੁੱਕਿਆ
ਮਨਾਹੀ – ਬੁੱਲ
ਯਕੀਨ – ਸਁਕ
ਯੋਗ – ਅਯੋਗ

PSEB 6th Class Punjabi Vyakaran ਵਿਰੋਧਾਰਥਕ ਸ਼ਬਦ

ਪ੍ਰਸ਼ਨ 1.
ਵਿਰੋਧੀ ਸ਼ਬਦ ਲਿਖੋ ।
(ਉ) ਉੱਚਾ, ਅੰਨ੍ਹਾ, ਕਾਰੀਗਰ, ਹੌਲਾ, ਸਿਆਣਾ, ਈਰਖਾ ।
(ਅ) ਆਸਤਕ, ਪਿਛੇਤਰ, ਬੇਈਮਾਨ, ਸ਼ਰਮੀਲਾ, ਹਾਨੀ, ਕਠੋਰ ।
(ਈ) ਘਾਟਾ, ਗੁਟ, ਖੱਟਣਾ, ਬਲਵਾਨ, ਠੰਢਾ, ਨਰਕ ।
(ਸ) ਬੁਰਾ, ਪਿਆਰਾ, ਸ਼ਹਿਰ, ਘਿਣਾ, ਰਾਤ, ਪਿਛਲਾ ।
(ਹ) ਸਵੇਰ, ਜੀਵਨ, ਮਿੱਠਾ, ਹੱਸਣਾ, ਅੰਦਰ, ਉੱਨਤੀ ॥
(ਕ) ਉੱਚਾ, ਨਕਲੀ, ਔਖਾ, ਸੁਚੱਜਾ, ਹਾਜ਼ਰ, ਖੁੰਢਾ, ਘਾਟਾ ।
ਉੱਤਰ :
(ਉ) ਨੀਵਾਂ, ਸੁਜਾਖਾ, ਅਨਾੜੀ, ਭਾਰਾ, ਨਿਆਣਾ, ਪਿਆਰਾ ।
(ਆ) ਨਾਸਤਕ, ਅਗੇਤਰ, ਈਮਾਨਦਾਰ, ਬੇਸ਼ਰਮ, ਲਾਭ, ਨਰਮ ।
(ਈ) ਵਾਧਾ, ਔਗੁਣ, ਗੁਆਉਣਾ, ਕਮਜ਼ੋਰ, ਤੱਤਾ, ਸਵਰਗ ।
(ਸ) ਭਲਾ, ਦੁਧਿਆਰਾ, ਪਿੰਡ, ਪਿਆਰ, ਦਿਨ, ਅਗਲਾ ।
(ਹ) ਸ਼ਾਮ, ਮੌਤ, ਕੌੜਾ, ਰੋਣਾ, ਬਾਹਰ, ਅਵਨਤੀ ।
(ਕ) ਨੀਵਾਂ, ਅਸਲੀ, ਸੌਖਾ, ਕੁਚੱਜਾ, ਗੈਰਹਾਜ਼ਰ, ਤਿੱਖਾ, ਵਾਧਾ ।

Leave a Comment