Punjab State Board PSEB 7th Class Punjabi Book Solutions Punjabi Grammar Sundar Samanarthaka Shabd ਸਮਾਨਾਰਥਕ ਸ਼ਬਦ Textbook Exercise Questions and Answers.
PSEB 7th Class Punjabi Grammar ਸਮਾਨਾਰਥਕ ਸ਼ਬਦ (1st Language)
ਉੱਚਿਤ | ਠੀਕ, ਯੋਗ, ਸਹੀ। |
ਉਜੱਡ | ਅੱਖੜ, ਗਵਾਰ, ਮੂਰਖ। |
ਉੱਜਲ | ਸਾਫ਼, ਨਿਰਮਲ, ਸੁਥਰਾ। |
ਉਸਤਤ | ਉਪਮਾ, ਸ਼ਲਾਘਾ, ਪ੍ਰਸੰਸਾ। |
ਉਸਤਾਦ | ਅਧਿਆਪਕ, ਸਿੱਖਿਅਕ। |
ਉਜਾਲਾ | ਚਾਨਣ, ਲੋਅ, ਪ੍ਰਕਾਸ਼, ਰੌਸ਼ਨੀ। |
ਓਪਰਾ | ਬੇਗਾਨਾ, ਪਰਾਇਆ, ਬਾਹਰਲਾ, ਗੈਰ। |
ਓੜਕ | ਅਮੀਰ, ਅੰਤ, ਛੇਕੜ। |
ਉੱਤਮ | ਚੰਗਾ, ਸੇਸ਼ਟ, ਵਧੀਆ। |
ਉੱਨਤੀ | ਤਰੱਕੀ, ਵਿਕਾਸ, ਖ਼ੁਸ਼ਹਾਲੀ, ਪ੍ਰਗਤੀ। |
ਉਪਕਾਰ | ਭਲਾਈ, ਨੇਕੀ, ਅਹਿਸਾਨ, ਮਿਹਰਬਾਨੀ। |
ਉਪਯੋਗ | ਵਰਤੋਂ, ਲਾਭ, ਫ਼ਾਇਦਾ। |
ਉੱਦਮ | ਉਪਰਾਲਾ, ਜਤਨ, ਕੋਸ਼ਿਸ਼। |
ਉਦਾਸ | ਚਿੰਤਾਤੁਰ, ਫ਼ਿਕਰਮੰਦ, ਪਰੇਸ਼ਾਨ, ਨਿਰਾਸ਼, ਉਪਰਾਮ |
ਉਮੰਗ | ਤਾਂਘ, ਉਤਸ਼ਾਹ, ਇੱਛਾ, ਚਾਓ। |
ਉਲਟਾ | ਮੂਧਾ, ਪੁੱਠਾ, ਵਿਰੁੱਧ। |
ਊਣਾ | ਹੋਛਾ, ਅਧੂਰਾ, ਅਪੂਰਨ। |
ਅੱਡ | ਵੱਖ, ਅਲੱਗ, ਜੁਦਾ, ਭਿੰਨ॥ |
ਅਕਲ | ਮੱਤ, ਸਮਝ, ਸਿਆਣਪ। |
ਅੰਤਰ | ਭੇਦ, ਫ਼ਰਕ, ਵਿੱਥ। |
ਅੱਖ | ਨੇਤਰ, ਨੈਣ, ਲੋਚਨ |
ਅਨਾਥ | ਯਤੀਮ, ਬੇਸਹਾਰਾ। |
ਅਸਮਾਨ | ਅਕਾਸ਼, ਗਗਨ, ਅੰਬਰ, ਅਰਸ਼। |
ਵਾਣਾ | ਨਿਆਣਾ, ਅਣਜਾਣ, ਬੇਸਮਝ, ਬੱਚਾ |
ਅਰਥ | ਭਾਵ, ਮਤਲਬ, ਮੰਤਵ, ਮਾਇਨਾ॥ |
ਅਰੰਭ | ਆਦਿ, ਸ਼ੁਰੂ, ਮੁੱਢ, ਮੁਲ! |
ਅਲੌਕਿਕ | ਅਲੌਕਾਰ, ਅਦਭੁਤ, ਅਨੋਖਾ, ਅਨੂਠਾ, ਬੇਮਿਸਾਲ॥ |
ਅਮਨ | ਸ਼ਾਂਤੀ, ਚੈਨ, ਟਿਕਾਓ। |
ਅਮੀਰ | ਧਨਵਾਨ, ਧਨਾਢ, ਦੌਲਤਮੰਦ। |
ਅਜ਼ਾਦੀ | ਸੁਤੰਤਰਤਾ, ਸਵਾਧੀਨਤਾ, ਮੁਕਤੀ, ਰਿਹਾਈ। |
ਆਥਣ | ਸ਼ਾਮ, ਸੰਝ, ਤਿਰਕਾਲਾਂ। |
ਆਦਰ | ਮਾਣ, ਇੱਜ਼ਤ, ਵਡਿਆਈ, ਸਤਿਕਾਰ, ਆਉ, ਭਗਤ! |
ਔਖ | ਬਿਪਤਾ, ਕਠਿਨਾਈ, ਦੁੱਖ, ਸਮੱਸਿਆ, ਰੁਕਾਵਟ, ਅੜਚਨ! |
ਇਸਤਰੀ | ਤੀਵੀਂ, ਨਾਰੀ, ਜ਼ਨਾਨੀ, ਔਰਤ, ਮਹਿਲਾ, ਤੀਮਤ, ਰੰਨ, ਬੀਬੀ। |
ਇਕਰਾਰ | ਕੌਲ, ਵਚਨ, ਪ੍ਰਾਣ, ਤਿੱਗਿਆ। |
ਇੱਛਾ | ਤਾਂਘ, ਚਾਹ, ਉਮੰਗ, ਉਤਸ਼ਾਹ। |
ਇਨਸਾਨ | ਆਦਮੀ, ਬੰਦਾ, ਮਨੁੱਖ, ਪੁਰਖ, ਮਰਦ, ਮਾਨਵ॥ |
ਸਸਤਾ | ਸੁਵੱਲਾ, ਹਲਕਾ, ਮਾਮੂਲੀ, ਹੌਲਾ, ਆਮ। |
ਸਹਾਇਤਾ | ਮਦਦ, ਹਮਾਇਤ, ਸਮਰਥਨ! |
ਸਬਰ | ਸੰਤੋਖ, ਤ੍ਰਿਪਤੀ, ਟਿਕਾਉ, ਧੀਰਜ, ਰੱਜ। |
ਸਰੀਰ | ਤਨ, ਦੇਹ, ਜਿਸਮ, ਬਦਨ, ਜੁੱਸਾ, ਕਾਇਆ, ਵਜੂਦ। |
ਸੰਕੋਚ | ਸੰਗ, ਝਿਜਕ, ਸ਼ਰਮ, ਲੱਜਿਆ। |
ਸਭਿਅਤਾ | ਤਹਿਜ਼ੀਬ, ਸਿਸ਼ਟਾਚਾਰ। |
ਸਵਾਰਥ | ਗੋਂ, ਮਤਲਬ, ਗ਼ਰਜ਼ |
ਸੂਖ਼ਮ | ਬਰੀਕ, ਨਾਜ਼ੁਕ, ਪਤਲਾ। |
ਸੰਜੋਗ | ਮੇਲ, ਸੰਗਮ, ਢੋ, ਸਮਾਗਮ॥ |
ਸੰਤੋਖ | ਸਬਰ, ਰੱਜ, ਤ੍ਰਿਪਤੀ॥ |
ਸਾਫ਼ | ਉੱਜਲ, ਨਿਰਮਲ, ਸਵੱਛ। |
ਸੂਰਬੀਰ | ਬਹਾਦਰ, ਵੀਰ, ਸੂਰਮਾ, ਬਲਵਾਨ, ਦਲੇਰ, ਯੋਧਾ, ਵਰਿਆਮ॥ |
ਸੋਹਣਾ | ਸੁੰਦਰ, ਖੂਬਸੂਰਤ, ਮਨੋਹਰ, ਹੁਸੀਨ, ਸ਼ਾਨਦਾਰ। |
ਹੁਸ਼ਿਆਰ | ਸਾਵਧਾਨ, ਚੁਕੰਨਾ, ਸਜੱਗ, ਚਤਰ, ਚਲਾਕ, ਸੁਜਾਨ। |
ਹਵਾ | ਪੌਣ, ਸਮੀਰ, ਵਾਯੂ। |
ਕਮਜ਼ੋਰ | ਮਾੜਾ, ਨਿਰਬਲ, ਪਤਲਾ, ਮਾੜਕੁ॥ |
ਖ਼ੁਸ਼ੀ | ਸੰਨਤਾ, ਆਨੰਦ, ਸਰੂਰ। |
ਗਰੀਬੀ | ਕੰਗਾਲੀ, ਥੁੜ, ਨਿਰਧਨਤਾ। |
ਖ਼ਰਾਬ | ਰੀਦਾ, ਮੰਦਾ, ਭੈੜਾ, ਬੁਰਾ। |
ਖ਼ੁਸ਼ਬੂ | ਮਹਿਕ, ਸੁਗੰਧ॥ |
ਗੁੱਸਾ | ਨਰਾਜ਼ਗੀ, ਕ੍ਰੋਧ, ਕਹਿਰ। |
ਚਾਨਣ | ਪ੍ਰਕਾਸ਼, ਰੌਸ਼ਨੀ, ਲੋ, ਉਜਾਲਾ। |
ਛੋਟਾ | ਅਲਪ, ਨਿੱਕਾ, ਲਘੁ॥ |
ਜਾਨ | ਜ਼ਿੰਦਗੀ, ਜੀਵਨ, ਪ੍ਰਾਣ, ਜਿੰਦ॥ |
ਜਿਸਮ | ਦੋਹ, ਬਦਨ, ਸਰੀਰ, ਤਨ, ਜੁੱਸਾ, ਕਾਇਆ, ਵਜੂਦ॥ |
ਠਰੂਮਾ | ਸਬਰ, ਧੀਰਜ, ਸ਼ਾਂਤੀ, ਟਿਕਾਓ! |
ਠੀਕ | ਸਹੀ, ਦਰੁਸਤ, ਉੱਚਿਤ, ਢੁੱਕਵਾਂ, ਯੋਗ॥ |
ਤਾਕਤ | ਬਲ, ਸਮਰੱਥਾ, ਸ਼ਕਤੀ, ਜ਼ੋਰ। |
ਤਰੱਕੀ | ਵਿਕਾਸ, ਉੱਨਤੀ, ਵਾਧਾ, ਖ਼ੁਸ਼ਹਾਲੀ। |
ਦੋਸਤਾਂ | ਮਿੱਤਰਤਾ, ਯਾਰੀ, ਸੱਜਣੜਾ। |
ਧਰਤੀ | ਜ਼ਮੀਨ, ਭੋਇੰ, ਭੂਮੀ, ਪ੍ਰਿਥਵੀ। |
ਨਿਰਧਨ | ਗ਼ਰੀਬ, ਕੰਗਾਲ, ਤੰਗ, ਥੁੜਿਆ। |
ਨਿਰਮਲ | ਸਾਫ਼, ਸ਼ੁੱਧ, ਸੁਥਰਾ। |
ਪਤਲਾ | ਮਾੜਾ, ਦੁਰਬਲ, ਕੋਮਲ, ਕਮਜ਼ੋਰ, ਬਰੀਕ |
ਬਹਾਦਰ | ਵੀਰ, ਸੁਰਮਾ, ਦਲੇਰ, ਬਲਵਾਨ, ਵਰਿਆਮ। |
ਮੰਤਵ | ਮਨੋਰਥ, ਉਦੇਸ਼, ਨਿਸ਼ਾਨਾ, ਆਸ਼ਾ। |
ਮਿੱਤਰ | ਦੋਸਤ, ਯਾਰ, ਆੜੀ, ਸੱਜਣ, ਬੇਲੀ। |
ਮੀਹ | ਵਰਖਾ, ਬਰਸਾਤ, ਬਾਰਸ਼। |
ਵਚਨ | ਕੌਲ, ਇਕਰਾਰ, ਪ੍ਰਤਿੱਗਿਆ, ਪ੍ਰਣ। |
ਸ਼ਰਮ | ਸੰਕੋਚ, ਲੱਜਿਆ, ਸੰਗ, ਝਿਜਕ! |
ਸ਼ਾਮ | ਤ੍ਰਿਕਾਲਾਂ, ਸੰਝ, ਆਥਣ! |
ਖ਼ਰਾਬ | ਰੀਦਾ, ਮੰਦਾ, ਭੈੜਾ, ਬੁਰਾ। |
ਖੁਸ਼ੀ | ਸੰਨਤਾ, ਅਨੰਦ, ਸਰੂਰ। |
ਜ਼ਿੰਦਗੀ | ਜਾਨ, ਜੀਵਨ, ਪ੍ਰਣ। |
ਫ਼ਿਕਰ | ਚਿੰਤਾ, ਪਰੇਸ਼ਾਨੀ, ਸੋਚ! |
ਮਦਦ | ਸਹਾਇਤਾ, ਹਮਾਇਤ, ਸਮਰਥਨ। |
ਵੈਰੀ | ਵਿਰੋਧੀ, ਦੁਸ਼ਮਣ, ਸ਼ਤਰੂ। |
ਵਰਖਾ | ਮੀਂਹ, ਬਾਰਸ਼, ਬਰਸਾਤ। |
ਵਿਛੋੜਾ | ਜੁਦਾਈ, ਅਲਹਿਦਗੀ! |